ਟਰਾਇਡੈਂਟ ਇੱਕ ਪੰਜ ਸਿਤਾਰਾ ਹੋਟਲ ਹੈ ਜੋ ਕਿ ਓਬਰਾਏ ਗਰੁਪ ਦੀ ਮਲਕੀਅਤ ਹੈ ਅਤੇ ਇਸ ਦੇ ਦੁਆਰਾ ਹੀ ਸੰਚਾਲਿਤ ਕੀਤਾ ਜਾਂਦਾ ਹੈ। ਮੋਜੂਦਾ ਸਮੇਂ ਵਿੱਚ ਭਾਰਤ ਵਿੱਚ ਦਸ ਟਰਾਇਡੈਂਟ ਹੋਟਲ ਹਨ। ਇਹ ਮੁੰਬਈ ਵਿੱਚ ਬਾਂਦਰਾ ਕੁਰਲਾ ਅਤੇ ਨਰੀਮਨ ਪੋਇੰਟ[1] ਗੁੜਗਾਵਾ (ਦਿੱਲੀ ਏਨ ਸੀ ਆਰ ਖੇਤਰ), ਹੈਦਰਾਬਾਦ, ਚੇਨਈ, ਬੁਵਨੇਸ਼ਵਰ,ਕੋਚੀ,ਆਗਰਾ, ਜੈਪੁਰ ਅਤੇ ਉਦੇਪੁਰ ਵਿੱਚ ਸਥਿਤ ਹਨ। ਓਬਰਾਏ ਗਰੁਪ ਦਾ ਟਰਾਇਡੈਂਟ ਹੋਟਲ ਸਾਉਦੀ ਅਰੇਬੀਆ ਦੇ ਸ਼ਹਿਰ ਜੱਦਾ ਵਿਖੇ ਵੀ ਮੋਜੂਦ ਹੈ।[2]

ਟਰਾਇਡੈਂਟ ਮੁਬਈ

ਸੋਧੋ

ਟਰਾਇਡੈਂਟ ਹੋਟਲਸ ਮੁਮਬਈ ਵਿੱਚ ਨਰੀਮਨ ਪੋਇੰਟ ਤੇ ਸਥਿਤ ਹੈ ਅਤੇ ਵੱਖਰੇ ਤੋਰ ਤੇ ਦ ਓਬਰਾਯ ਮੁਮਬਈ ਅਤੇ ਟਰਾਇਡੈਂਟ, ਨਰੀਮਨ ਪੋਇੰਟ ਜਾਣਿਆ ਜਾਂਦਾ ਹੈ .

ਇੰਫ੍ਰਾਸਟਰ੍ਕਚਰ ਅਤੇ ਸੁਵਿਧਾਵਾ

ਸੋਧੋ

ਓਬਰਾਏ ਹੋਟਲ ਮੁੰਬਈ, ਨਰੀਮਨ ਪੋਇੰਟ ਹੋਟਲ ਇੱਕ 35 ਸਟੋਰੀ ਬਿਲਡਿੰਗ ਹੈ ਜਿਸ ਦੇ ਵਿੱਚ 555 ਖੁਲੇ ਗੇਸਟ ਰੂਮ ਅਤੇ ਸੂਟ ਹਨ। ਰਿਹਾਇਸੀ ਕਮਰੇ 7 ਕੇਟੇਗੀਰੀ ਵਿੱਚ ਵੰਡੇ ਹੋਏ ਹਨ ਜਿਸ ਵਿੱਚ ਵਧੀਆ ਕਮਰੇ, ਵਧਿਆ ਸਮੁੰਦਰੀ ਨਜਾਰੇ ਵਾਲੇ ਕਮਰੇ, ਟਰਾਇਡੈਂਟ ਕਲਬ ਕਮਰੇ, ਟਰਾਇਡੈਂਟ ਏਕ੍ਜੀਕੁਟਿਵ ਕਮਰੇ, ਡੀਲ੍ਕ੍ਸ੍ ਸਿਉਟ, ਟਰਾਇਡੈਂਟ ਸ੍ਪੇਸ਼ਲ ਸਿਉਟ ਅਤੇ ਪ੍ਰੇਸੀਡੇਨ੍ਸ਼ਿਅਲ ਸਿਉਟ ਸ਼ਾਮਿਲ ਹਨ। ਇਹ ਦੇ ਵਿੱਚ ਚਾਰ ਸ੍ਪੇਸ਼ਲ ਰੇਸਟੋਰੇਨਟ ਵੀ ਮੋਜੂਦ ਹਨ ਜਿਸ ਵਿੱਚ ਪੁਰਸਕਾਰ ਵਿਜੇਤਾ ਫਰੰਜੀਪਨੀ ਰੇਸਟੋਰੇੰਟ ਸ਼ਾਮਿਲ ਹੈ। ਵੇਰਾਂਦਾਹ ਇਸ ਹੋਟਲ ਵਿੱਚ ਮੋਜੂਦ ਇੱਕ ਲਾਜ ਹੈ ਜੋ ਕਿ ਬਹੁਤ ਹੀ ਉਮਦਾ ਕਿਸਮ ਦੇ ਵਖ ਵਖ ਤਰਹ ਦੀ ਡੇਸਰਟ, ਸੇੰਡਵਿੱਚ ਅਤੇ ਬਰੇਵ੍ਰੇਜ ਪੇਸ਼ ਕਰਦੀ ਹੈ। ਓਪਿਯਮ ਡੇਨ ਵਿੱਚ ਕਈ ਕਿਸਮ ਦੀਆ ਵਾਈਨ ਅਤੇ ਅਪਿਰਿਫਤ ਮਿਲਦੇ ਹਨ। ਇਸ ਵਿੱਚ ਸਭ ਤਰਹ ਦੇ ਮੋਕੇਆ ਵਾਸਤੇ ਸਹੂਲਤਾ ਮੋਜੂਦ ਹਨ ਇਸ ਦਾ ਇੱਕ 10,000 ਸਕੇਅਰ ਫੁਟ ਦਾ ਕੋੰਫਰੇਸ ਹਾਲ ਹੈ ਜਿਸ ਵਿੱਚ ਆਰਮ ਨਾਲ 700 ਮਹਿਮਾਨਾਂ ਦੀ ਮਹਿਮਾਨਨਵਾਜੀ ਕੀਤੀ ਜਾ ਸਕਦੀ ਹੈ। ਇਸ ਹੋਟਲ ਵਿੱਚ ਮਿਟਿੰਗ ਹਾਲ ਵੀ ਮੋਜੂਦ ਹੈ, ਟਰਾਇਡੈਂਟ ਮੀਟਿੰਗ ਹਾਲ ਬਹੁਤ ਹੀ ਉਨਤ ਤਕਨੀਕ ਦੇ ਸਮਾਨ ਨਾਲ ਸੁਸਸ੍ਜਿਤ ਹੈ ਤੇ ਇੱਕ ਵਾਰ 6 ਤੋ 14 ਮਹਿਮਾਨ ਆਰਮ ਨਾਲ ਮੀਟਿੰਗ ਕਰ ਸਕਦੇ ਹਨ। ਤੁਸੀਂ ਤੰਦਰੁਸਤੀ ਅਤੇ ਮਨੋਰੰਜਕ ਸਹੂਲਤਾ ਦਾ ਆਨੰਦ ਮਾਣਕੇ ਮੋਜ ਮਸਤੀ ਕਰਕੇ ਆਪਣਾ ਸਮਾ ਬਿਤਾ ਕੇ ਆਪਣੇ ਆਪ ਨੂੰ ਸੁਰਜਿਤ ਕਰ ਸਕਦੇ ਹੋ. ਇਹ ਹੋਟਲ ਠੰਡਕ ਥੇਰੇਪੀ ਦੀਆ ਸੇਵਾਵਾ ਵੀ ਦਿੰਦਾ ਹੈ ਇਸ ਹੋਟਲ ਵਿੱਚ ਬਹੁਤ ਹੀ ਵਧੀਆ ਸਵਿਮਿੰਗ ਪੂਲ ਅਤੇ ਜਿਮ ਸੇਵਾਵਾ ਹਨ।

ਨਵੰਬਰ 2008 ਆਤਂਕਵਾਦੀ ਹਮਲਾ

ਸੋਧੋ

26 ਨਵੰਬਰ 2008 ਨੂੰ, ਦਾ ਓਬਰਾਯ, ਮੁਮਬਈ ਤੇ ਟਰਾਇਡੈਂਟ, ਨਰੀਮਨ ਪੋਇੰਟ ਆਂਤਕੀ ਸੰਗਠਨ ਵੱਲੋ 2008 ਮੁਮਬਈ ਹਮਲੇ ਦਾ ਹਿੱਸਾ ਚੁਨਿਆ ਗਿਆ I 3 ਦਿਨ ਦੀ ਘੇਰਾਬੰਦੀ ਦੇ ਦੌਰਾਨ, ਸਟਾਫ਼ ਅਤੇ ਮਹਿਮਾਨਾਂ ਦੇ 32 ਲੋਕ ਮਾਰੇ ਗਏ I[3]

ਭਾਰਤ ਵਿੱਚ:

ਸੋਧੋ
  • ਟਰਾਇਡੈਂਟ, ਆਗਰਾ
  • ਟਰਾਇਡੈਂਟ, ਭੁਵਨੇਸ਼੍ਵਰ
  • ਟਰਾਇਡੈਂਟ, ਚੇਨ੍ਨਈ
  • ਟਰਾਇਡੈਂਟ, ਕੋਇਮਬਟੂਰ(ਉਸਾਰੀ ਹੇਠ)
  • ਟਰਾਇਡੈਂਟ, ਕੋਚੀਨ
  • ਟਰਾਇਡੈਂਟ, ਗੁੜਗਾੰਵ
  • ਟਰਾਇਡੈਂਟ, ਜੈਪੁਰ
  • ਟਰਾਇਡੈਂਟ, ਬਾਂਦਰਾ ਕੁਰਲਾ, ਮੁਮਬਈ
  • ਟਰਾਇਡੈਂਟ, ਨਰੀਮਨ ਪਵਾਂਇਟ, ਮੁਮਬਈ
  • ਟਰਾਇਡੈਂਟ, ਉਦਯਪੁਰ
  • ਟਰਾਇਡੈਂਟ, ਹੈਦਰਾਬਾਦ

ਹਵਾਲੇ

ਸੋਧੋ
  1. "Trident, Nariman Point". tridenthotels.com. Retrieved 17 August 2016.
  2. "Trident, Udaipur". cleartrip.com. Retrieved 28 October 2016.
  3. "Hilton Mumbai to be named Trident Towers". DNA India. 28 September 2007. Retrieved 28 October 2016.