ਟਰੀਨਿਟੀ ਲਾਰੇਨ
ਟਰੀਨਿਟੀ ਲਾਰੇਨ (ਜਨਮ ਜੋਇਸ ਐਵਲਿਨ ਮੈਕਫੇਰਸਨ; 21 ਅਗਸਤ, 1964 ਨੂੰ ਲਾ ਜੋਲਾ, ਕੈਲੀਫੋਰਨੀਆ – 25 ਅਕਤੂਬਰ, 1998) ਇੱਕ ਪੌਰਨੋਗ੍ਰਾਫਿਕ ਫ਼ਿਲਮ ਅਭਿਨੇਤਰੀ, ਮਾਡਲ, ਅਤੇ ਸਟਰਿਪਰ ਸੀ।
ਟਰੀਨਿਟੀ ਲਾਰੇਨ | |
---|---|
ਜਨਮ | ਜੋਇਸ ਐਵਲਿਨ ਮੈਕਫੇਰਸਨ ਅਗਸਤ 21, 1964 |
ਮੌਤ | ਅਕਤੂਬਰ 25, 1998 | (ਉਮਰ 34)
ਹੋਰ ਨਾਮ | ਟਰੀਨਿਟੀ ਬਰਨਸ, ਰੋਕਸੇਨ ਮੈਕਫੇਰਸਨ, ਬੂਮ ਬੂਮ ਲੌਰੇ |
ਕੱਦ | 5 ft 4 in (1.63 m) |
No. of adult films | 209 (+99 compilations)[1] |
ਕੈਰੀਅਰ ਅਤੇ ਜੀਵਨ
ਸੋਧੋਲਾਰੇਨ ਸੰਸਾਰਕ ਸ਼ੋਅ ਵਿੱਚ ਨੱਚੀ ਸੀ, ਜਿੱਥੇ ਇਹ ਇੱਕ ਪ੍ਰਮੁੱਖ ਪ੍ਰਫਾਮਰ ਸੀ।[2] ਇਸਨੇ ਆਪਣੇ ਪੌਰਨ ਕੈਰੀਅਰ ਦੀ ਸ਼ੁਰੂਆਤ 1985 ਦੇ ਆਖ਼ਿਰ ਵਿੱਚ ਕੀਤੀ, ਅਤੇ ਛੇਤੀ ਹੀ ਬਾਲਗ ਫਿਲਮਾਂ ਦੇ ਸਟ੍ਰੇਟ-ਟੂ-ਵੀਡੀਓ ਯੁੱਗ ਦੇ ਪਹਿਲੇ ਸਟਾਰਲੇਟ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਇਹ 1990ਵਿਆਂ ਦੇ ਸ਼ੁਰੂ ਵਿੱਚ ਹੀ ਪੌਰਨੋਗ੍ਰਾਫਿਕ ਫ਼ਿਲਮਾਂ ਤੋਂ ਨੂੰ ਸੇਵਾਮੁਕਤ ਹੋ ਗਈ। ਲਾਰੇਨ ਵਾਪਸ ਕੈਲੀਫੋਰਨੀਆ ਚਲੀ ਗਈ ਅਤੇ ਉੱਥੇ ਇਸਨੇ ਪੁਰਸ਼ ਰਸਾਲਿਆਂ ਹਸਟਲਰ, ਜੇਂਟ ਅਤੇ ਡੀ-ਕੱਪ. ਲਈ ਫੋਟੋ ਲੇਆਉਟ ਕੀਤਾ।
ਲਾਰੇਨ ਦੀ ਮੌਤ 25 ਅਕਤੂਬਰ, 1998 ਨੂੰ ਹੋਈ; ਇਸਦੀ ਮੌਤ ਦਾ ਕਾਰਨ, ਵੱਖ-ਵੱਖ ਹਵਾਲੇ ਦੇ ਤੌਰ ਉੱਪਰ ਬ੍ਰੇਨ ਐਨਿਉਰਿਜ਼ਮ ਨੂੰ ਸੀਫਲਿਟਿਕ ਨੂੰ ਅਤੇ ਦਰਦ ਦੀ ਦਵਾਈਆਂ ਨੂੰ ਵਧੇਰੇ ਮਾਤਰਾ ਵਿੱਚ ਲੈਣ ਨੂੰ ਮੰਨਿਆ ਜਾਂਦਾ ਹੈ।[3] ਇਸਨੂੰ ਚੈਟਸਵਰਥ, ਕੈਲੀਫ਼ੋਰਨਿਆ ਵਿੱਚ ਓਕਵੁੱਡ ਮੈਮੋਰੀਅਲ ਪਾਰਕ ਕਬਰਸਤਾਨ ਵਿੱਚ ਦਫਨਾਇਆ ਗਿਆ।[4]
ਅੰਸ਼ਕ ਫ਼ਿਲਮੋਗ੍ਰਾਫੀ
ਸੋਧੋ- ਮਿਡਨਾਇਟ ਪਿੰਕ (1986)
- ਅਮੇਜ਼ਿੰਗ ਟੇਲਸ (1987)
- ਆਈ ਲਵ ਯੂ ਮੋਲੀ ਫਲਿਨ (1988)
- ਸੋਰੋਰਿਟੀ ਪਿੰਕ (1989)
- ਬੱਟਮੈਨ'ਸਬੈਂਡ ਓਵਰ ਬੇਬੇਸ (1990)
- ਬੈਟਲ ਆਫ਼ ਦ ਅਲਟਰਾ ਮਿਲਕਮੇਡਸ (1992)
- ਟੀਟ ਟੂ ਟੀਟ (1994)
- "ਡ੍ਰੀਮਸ ਇਨ ਦ ਫੋਰਬਿਡਨ ਜ਼ੋਨ"
ਹਵਾਲੇ
ਸੋਧੋ- ↑ "Trinity Loren - biography filmography". iafd.com. Retrieved Aug 31, 2014.
- ↑ Butler, Jerry. Raw Talent: The Adult Film Industry As Seen by Its Most Popular Male Star. Prometheus Books. pp. 16, 20. ISBN 9781615922574.
- ↑ Lentz, Harris M. (1998). Obituaries in the Performing Arts. McFarland & Company.
- ↑ Brooks, Patricia; Brooks, Jonathan (2006). Laid to Rest in California: A Guide to the Cemeteries and Grave Sites of the Rich and Famous. Globe Pequot. pp. 118–19. ISBN 9780762741014.[permanent dead link]
ਬਾਹਰੀ ਲਿੰਕ
ਸੋਧੋ- Trinity Loren, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Trinity Loren ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸInternet Adult Film Database
- Trinity Loren ਅਡਲਟ ਫ਼ਿਲਮ ਡਾਟਾਬੇਸ 'ਤੇAdult Film Database