ਟਾਈਗਰ ਜੋਗਿੰਦਰ ਸਿੰਘ

ਟਾਈਗਰ ਜੋਗਿੰਦਰ ਸਿੰਘ (ਜਨਮ 1919) ਇੱਕ ਭਾਰਤੀ ਪੇਸ਼ੇਵਰ ਪਹਿਲਵਾਨ ਸੀ। ਉਹ ਕਿੰਗ ਕਾਂਗ ਦੇ ਨਾਲ ਪਹਿਲਾ ਸਰਬ ਏਸ਼ੀਆ ਟੈਗ ਟੀਮ ਚੈਂਪੀਅਨ ਸੀ।[1] ਉਹ ਉਸ ਸਮੇਂ ਦੇ ਭਾਰਤ ਦੇ ਚੋਟੀ ਦੇ ਪੇਸ਼ੇਵਰ ਪਹਿਲਵਾਨਾਂ ਵਿੱਚੋਂ ਇੱਕ ਸੀ।[2]

ਟਾਈਗਰ ਜੋਗਿੰਦਰ ਸਿੰਘ
ਜਨਮ ਨਾਮਜੋਗਿੰਦਰ ਸਿੰਘ
ਜਨਮ1919
ਪੰਜਾਬ (ਬਰਤਾਨਵੀ ਭਾਰਤ)
ਮੌਤ1 ਅਗਸਤ 1990 (ਉਮਰ 70–71)
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ
ਰਿੰਗ ਨਾਮਟਾਈਗਰ ਜੋਗਿੰਦਰ / ਜੋਕਿੰਦਰ
ਟਾਈਗਰ ਜੋਗਿੰਦਰ ਸਿੰਘ
ਕੱਦ5 ft 10 in (178 cm)
ਭਾਰ270 lb (122 kg)
Billed fromਪੰਜਾਬ, ਭਾਰਤ
ਟ੍ਰੇਨਰਹਰਨਾਮ ਸਿੰਘ
ਪਹਿਲਾ ਮੈਚ1945

ਸ਼ੁਰੂ ਦਾ ਜੀਵਨ ਸੋਧੋ

ਉਸਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।[3]

ਹਵਾਲੇ ਸੋਧੋ

  1. "AJPW All Asia Tag Team Championship official title history" (in Japanese). All-Japan.co.jp. Archived from the original on 2007-08-11. Retrieved 2007-08-29.{{cite web}}: CS1 maint: unrecognized language (link) CS1 maint: Unrecognized language (link)
  2. "The lord of the ring". New Delhi: Hindustan Times. Retrieved 13 July 2012.
  3. "Why no pehalwan from Punjab?". Chandigarh: The Tribune (Chandigarh). 30 September 2012.

ਬਾਹਰੀ ਲਿੰਕ ਸੋਧੋ