ਟਾਪੂ ਦੇਸ਼
(ਟਾਪੂਨੁਮਾ ਦੇਸ਼ ਤੋਂ ਮੋੜਿਆ ਗਿਆ)
ਟਾਪੂ ਦੇਸ਼ ਜਾਂ ਟਾਪੂਨੁਮਾ ਦੇਸ਼ ਜਾਂ ਟਾਪੂਈ ਦੇਸ਼ ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਹੁਤਾ ਇਲਾਕਾ ਇੱਕ ਜਾਂ ਵਧੇਰੇ ਟਾਪੂਆਂ ਵਾਲ਼ਾ ਹੋਵੇ ਜਾਂ ਟਾਪੂਆਂ ਦਾ ਹਿੱਸਾ ਹੋਵੇ। 2011 ਤੱਕ, ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚੋਂ 47 (ਲਗਭਗ 24%[1]) ਦੇਸ਼ ਟਾਪੂਨੁਮਾ ਹਨ।
ਹਵਾਲੇ
ਸੋਧੋ- ↑ Ott, Dana (2000). Small is Democratic. Routledge. p. 128. ISBN 0-8153-3910-0.