ਟਾਮ ਸਾਇਅਰ ਦੇ ਕਾਰਨਾਮੇ

ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer) ਮਿੱਸੀਸਿੱਪੀ ਦਰਿਆ ਦੇ ਨਾਲੋ ਨਾਲ ਵੱਡੇ ਹੋ ਰਹੇ ਇੱਕ ਮੁੰਡੇ ਬਾਰੇ ਮਾਰਕ ਟਵੇਨ ਦਾ 1876 ਵਿੱਚ ਲਿਖਿਆ ਨਾਵਲ ਹੈ। ਕਹਾਣੀ ਦਾ ਘਟਨਾ ਸਥਾਨ 'ਸੇਂਟ ਪੀਟਰਜਬਰਗ' ਦਾ ਇੱਕ ਟਾਊਨ ਹੈ, ਜਿਸਦਾ ਪ੍ਰੇਰਨਾ ਸਰੋਤ ਮਾਰਕ ਟਵੇਨ ਦਾ ਖੁਦ ਆਪਣਾ ਸ਼ਹਿਰ ਹੈਨੀਬਾਲ,ਮਿਸੂਰੀ ਹੈ।[2]

ਟਾਮ ਸਾਇਅਰ ਦੇ ਕਾਰਨਾਮੇ
Front piece of The Adventures of Tom Sawyer
ਲੇਖਕਮਾਰਕ ਟਵੇਨ ਉਰਫ ਸੈਮੂਅਲ ਕਲੇਮਨਜ਼
ਮੂਲ ਸਿਰਲੇਖThe Adventures of Tom Sawyer
ਮੁੱਖ ਪੰਨਾ ਡਿਜ਼ਾਈਨਰਮਾਰਕ ਟਵੇਨ
ਦੇਸ਼ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਬਿਲਡੰਗਜਰੋਮਾਨ, ਪਿਕਾਰੇਸਕੂ, ਵਿਅੰਗ, ਫੋਕ, ਬਾਲ ਨਾਵਲ
ਪ੍ਰਕਾਸ਼ਕਅਮਰੀਕਨ ਪਬਲਿਸ਼ਿੰਗ ਕੰਪਨੀ
ਪ੍ਰਕਾਸ਼ਨ ਦੀ ਮਿਤੀ
1876[1]
ਮੀਡੀਆ ਕਿਸਮਪ੍ਰਿੰਟ (ਹਾਰਡਕਵਰ & ਪੇਪਰਬੈਕ)
ਸਫ਼ੇ275 (ਪਹਿਲੀ ਅਡੀਸ਼ਨ.)[1]
ਓ.ਸੀ.ਐਲ.ਸੀ.47052486
Fic. 22
ਐੱਲ ਸੀ ਕਲਾਸPZ7.T88 Ad 2001
ਤੋਂ ਪਹਿਲਾਂਦ ਗਿਲਡਡ ਏਜ਼: ਅ ਟੇਲ ਆਫ਼ ਟੂਡੇ 
ਤੋਂ ਬਾਅਦਅ ਟ੍ਰੈਮਪ ਅਬਰੋਡ 

ਹਵਾਲੇ

ਸੋਧੋ
  1. 1.0 1.1 Facsimile of the original 1st edition.
  2. Mark Twain 2010: "The Stories Started Here" – Hannibal, MO. "Exploring the Life and Literature of Mark Twain". Archived from the original on 2013-11-17. Retrieved 2013-05-22.{{cite web}}: CS1 maint: numeric names: authors list (link)