ਟਾਮ ਹਿਡਲਸਟਨ
(ਟਾਮ ਹਿਡਲਸਟੋਨ ਤੋਂ ਮੋੜਿਆ ਗਿਆ)
ਥਾਮਸ ਵਿਲੀਅਮ "ਟਾਮ" ਹਿਡਲਸਟਨ (ਜਨਮ 9 ਫ਼ਰਵਰੀ 1981) ਇੱਕ ਅੰਗਰੇਜ਼ੀ ਅਦਾਕਾਰ ਹੈ।[1] ਇਹ ਮਾਰਵਲ ਸਟੂਡੀਓਜ਼ ਦੀਆਂ ਫ਼ਿਲਮਾਂ ਥੌਰ (2011), ਦ ਅਵੈਂਜਰਸ (2012), ਅਤੇ ਥੌਰ: ਦ ਡਾਰਕ ਵਰਲਡ (2013) ਵਿੱਚ ਨਿਭਾਏ ਆਪਣੇ ਕਿਰਦਾਰ ਲੋਕੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਇਹ ਵਾਰ ਹੌਰਸ (2011), ਦ ਡੀਪ ਬਲੂ ਸੀ (2011), ਮਿਡਨਾਈਟ ਇਨ ਪੈਰਿਸ (2011), ਓਨਲੀ ਲਵਰਸ ਲੈਫ਼ਟ ਅਲਾਈਵ (2013) ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ।
ਟਾਮ ਹਿਡਲਸਟਨ | |
---|---|
ਜਨਮ | ਥੌਮਸ ਵਿਲੀਅਮ ਹਿਡਲਸਟਨ 9 ਫਰਵਰੀ 1981 |
ਸਿੱਖਿਆ | ਡ੍ਰੈਗਨ ਸਕੂਲ ਈਟਨ ਕਾਲਜ |
ਅਲਮਾ ਮਾਤਰ | |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2001–ਜਾਰੀ |
ਦਸਤਖ਼ਤ | |
ਹਵਾਲੇ
ਸੋਧੋ- ↑ "Tom Hiddleston Biography". ਟੀਵੀ ਗਾਈਡ. Retrieved 30 ਅਪਰੈਲ 2012.