ਟਿਫ਼ਨੀ ਹੋਪਕਿੰਸ, ਸਟੇਜੀ ਨਾਂ, ਇੱਕ ਫ੍ਰਾਂਸੀਸੀ ਪੌਰਨ ਸਟਾਰ ਸੀ, ਜੋ 2001 ਤੋਂ 2007 ਤੱਕ ਸਰਗਰਮ ਰਹੀ।

ਟਿਫ਼ਨੀ ਹੋਪਕਿੰਸ
2002 ਵਿੱਚ ਟਿਫ਼ਨੀ ਹੋਪਕਿੰਸ
ਜਨਮ
Claire Hauville

(1981-06-28) 28 ਜੂਨ 1981 (ਉਮਰ 43)
ਹੋਰ ਨਾਮਏੰਗੇਲਾ ਨੇਰੀ, ਟਿਫ਼ਨੀ ਹੋਪਕਿੰਸ
ਸਰਗਰਮੀ ਦੇ ਸਾਲ2001-2007

ਹੋਪਕਿੰਸ ਨੇ ਆਪਣੀ ਵਪਾਰਕ ਪੜ੍ਹਾਈ ਤੋਂ ਥੋੜ੍ਹੀ ਦੇਰ ਬਾਅਦ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[1] ਇਸਨੇ ਕਈ ਵਾਰ ਡਾਇਰੈਕਟਰ ਫਰੈੱਡ ਕੋਪੁਲਾ ਨਾਲ ਕੰਮ ਕੀਤਾ ਅਤੇ ਇਸਨੇ ਫਰੈਂਚ ਸਟੂਡਿਓ ਦੁਆਰਾ ਨਿਰਮਾਣਿਤ ਪੌਰਨ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਤੇ 2000ਵਿਆਂ ਦੌਰਾਨ ਇਹ ਧਿਆਨ ਦੇਣ ਯੋਗ ਬਾਲਗ ਸਟਾਰਾਂ ਵਿਚੋਂ ਇੱਕ ਸੀ। 2003 ਵਿੱਚ, ਇਸਨੇ ਵਧੀਆ ਸਟਾਰ ਲਈ ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ ਅਵਾਰਡ ਜਿੱਤਿਆ।[2]

ਅਵਾਰਡ

ਸੋਧੋ
  • 2003 : ਯੂਰਪੀ X ਅਵਾਰਡ ਵਧੀਆ ਸਟਾਰ ਲਈ, ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ
  • 2006 : ਜਿਊਰੀ ਪੁਰਸਕਾਰ, ਬ੍ਰਸੇਲਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਇਰੋਟੀਸਿਜ਼ਮ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. Star du X, n° 10, mai 2007, p. 46.
  2. Tiffany Hopkins, Grand Prix du Jury aux Awards de Bruxelles Archived 2017-07-30 at the Wayback Machine., X Star News, 5 February 2006