ਪੁਲੰਦਾ (ਜੀਵ ਵਿਗਿਆਨ)

(ਟਿਸ਼ੂ ਤੋਂ ਮੋੜਿਆ ਗਿਆ)

ਜੀਵ ਵਿਗਿਆਨ ਵਿੱਚ ਪੁਲੰਦਾ ਜਾਂ ਟਿਸ਼ੂ ਕੋਸ਼ਾਣੂ ਅਤੇ ਮੁਕੰਮਲ ਅੰਗ ਦੇ ਵਿਚਕਾਰਲਾ ਕੋਸ਼ਾਣਵੀ ਜਥੇਬੰਦਕ ਪੱਧਰ ਹੁੰਦਾ ਹੈ। ਪੁਲੰਦਾ ਇੱਕੋ ਸਰੋਤ ਵਾਲ਼ੇ ਰਲ਼ਦੇ-ਮਿਲਦੇ ਕੋਸ਼ਾਣੂਆਂ ਦਾ ਇਕੱਠ ਹੁੰਦਾ ਹੈ ਜੋ ਇਕੱਠੇ ਮਿਲ ਕੇ ਕੋਈ ਖ਼ਾਸ ਕੰਮ ਕਰਦੇ ਹਨ। ਕਈ ਕਿਸਮਾਂ ਦੇ ਪੁਲੰਦਿਆਂ ਦੀ ਬਿਰਤੀਮੂਲਕ ਢਾਣੀ ਬਣਨ ਨਾਲ਼ ਅੰਗ ਬਣਦੇ ਹਨ।

ਬੂਟਿਆਂ ਦੇ ਜ਼ਮੀਨੀ ਪੁਲੰਦਿਆਂ ਵਿਚਲੇ ਸਕਲੀਰਨਕਾਈਮਾ ਦਾ ਆਰ-ਪਾਰੀ ਖ਼ਾਕਾ

ਬਾਹਰਲੇ ਜੋੜ

ਸੋਧੋ