ਟਿੱਬੀ ਹਰੀ ਸਿੰਘ ਵਾਲਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਟਿੱਬੀ ਹਰੀ ਸਿੰਘ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਟਿੱਬੀ ਹਰੀ ਸਿੰਘ ਵਾਲਾ ਦੀ ਅਬਾਦੀ 973 ਸੀ। ਇਸ ਦਾ ਖੇਤਰਫ਼ਲ 4.56 ਕਿ. ਮੀ. ਵਰਗ ਹੈ। ਪਿੰਡ ਦੇ ਬੱਚਿਆਂ ਦੀ ਸਿੱਖਿਆ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ। ਇਸ ਤੋਂ ਬਿਨਾਂ ਇੱਕ ਨਿੱਜੀ ਸਕੂਲ 'ਬਾਲ ਵਾਟਿਕਾ ਪਬਲਿਕ ਸਕੂਲ' ਵੀ ਸਥਿਤ ਹੈ। ਇਹ ਪਿੰਡ ਸਰਦੂਲਗੜ੍ਹ-ਸਿਰਸਾ ਮੁੱਖ ਰੋਡ 'ਤੇ ਸਥਿਤ ਹੈ।

ਟਿੱਬੀ ਹਰੀ ਸਿੰਘ ਵਾਲਾ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°43′49″N 75°15′34″E / 29.730321°N 75.259309°E / 29.730321; 75.259309