ਟੁਟਪੂੰਜੀਆਪਣ (ਅੰਗਰੇਜ਼ੀ: Philistinism-ਉੱਚਾਰਨ: 'ਫ਼ਿਲਿਸਟਿਨਿਜ਼ਅਮ[1]) ਦਰਸ਼ਨ ਅਤੇ ਸੁਹਜ ਸ਼ਾਸਤਰ ਵਿੱਚ ਇੱਕ ਬੁਧੀਵਾਦ-ਵਿਰੋਧੀ ਸਮਾਜਿਕ ਵਤੀਰੇ ਦਾ ਨਾਮ ਹੈ ਜਿਸ ਦਾ ਮੁੱਖ ਲੱਛਣ ਕਲਾ, ਸੁਹਜ, ਰੂਹਾਨੀਅਤ ਅਤੇ ਬੁਧੀ ਨੂੰ ਘਿਰਣਾ ਕਰਨਾ ਹੈ। ਟੁਟਪੂੰਜੀਆ ਲੋਕ ਦੌਲਤ ਅਤੇ ਭੌਤਿਕ ਵਸਤੂਆਂ ਲਈ ਤਾਂਘਦੇ ਰਹਿੰਦੇ ਹਨ ਅਤੇ ਸੰਗੀਤ-ਕਲਾਵਿਹੀਨ ਖੂਹ ਦੇ ਡੱਡੂ (ਤੰਗਨਜ਼ਰ) ਅਤੇ ਪਰੰਪਰਾਪੂਜ ਹੁੰਦੇ ਹਨ।[2]

ਹਵਾਲੇ

ਸੋਧੋ