ਟੋਬੀ ਮੈਗੁਆਇਰ
ਜਨਮ27 ਜੂਨ, 1975 (ਉਮਰ 46)
ਸੈਂਟਾ ਮੌਨਿਕਾ, ਕੈਲੀਫ਼ੋਰਨੀਆ, ਸੰਯੁਕਤ ਰਾਜ
ਪੇਸ਼ਾਅਦਾਕਾਰ, ਫ਼ਿਲਮ ਸਿਰਜਣਹਾਰ
ਸਰਗਰਮੀ ਦੇ ਸਾਲ1989 - ਹੁਣ ਤੱਕ
ਜੀਵਨ ਸਾਥੀਜੈਨੀਫਰ ਮੇਅਰ (2007 - 2016)
ਬੱਚੇ2

ਟੋਬੀਅਸ ਵਿਨਸੈਂਟ ਮੈਗੁਆਇਰ (ਜਨਮ 27 ਜੂਨ, 1975) ਇੱਕ ਅਮਰੀਕੀ ਅਦਾਕਾਰ ਅਤੇ ਫਿਲਮ ਸਿਰਜਣਹਾਰ ਹੈ। ਉਸ ਨੂੰ ਖ਼ਾਸ ਤੌਰ 'ਤੇ, ਸੈਮ ਰੇਇਮੀ ਦੀਆਂ ਸਪਾਇਡਰ-ਮੈਨ (2002-2007) ਵਿੱਚ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕਰਨ ਲਈ ਜਾਣਿਆ ਜਾਂਦਾ ਹੈ, ਅਤੇ ਟੋਬੀ ਨੇ ਮੁੜ੍ਹ 2021 ਵਿੱਚ ਸਪਾਇਡਰ-ਮੈਨ: ਨੋ ਵੇ ਹੋਮ ਵਿੱਚ ਵੀ ਆਪਣੇ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕੀਤਾ। ਉਸਦੀਆਂ ਹੋਰ ਫ਼ਿਲਮਾਂ ਵਿੱਚ ਪਲੀਜ਼ੈਂਟਵਿਲ (1998), ਰਾਇਡ ਵਿੱਦ ਦਾ ਡੈਵਿਲ (1999), ਦ ਸਾਇਡਰ ਹਾਊਸ ਰੂਲਜ਼ (1999), ਵੰਡਰ ਬੌਏਜ਼ (2000), ਸੀਬਿਸਕਿਟ (2003), ਦ ਗੁੱਡ ਜਰਮਨ (2006), ਬ੍ਰਦਰਜ਼ (2009), ਗੈਟਸਬਾਏ (2013), ਸ਼ਾਮਲ ਹਨ।