ਟੋਮ ਰਿਲੇ
ਟੋਮ ਰਿਲੇ (ਜਨਮ 5 ਅਪ੍ਰੈਲ 1981)[1]ਇੱਕ ਅੰਗਰੇਜ਼ੀ ਅਦਾਕਾਰ ਅਤੇ ਨਿਰਮਾਤਾ ਹੈ। ਉਸਨੂੰ ਉਸਦੇ ਦਾ ਵਿੰਚੀਸ ਡੀਮਨ ਵਿੱਚ ਲਿਓਨਾਰਦੋ ਦਾ ਵਿੰਚੀ ਵੱਜੋਂ ਨਿਭਾਈ ਗਈ ਭੂਮਿਕਾ ਲਈ ਜਾਣਿਆ ਜਾਂਦਾ ਹੈ।
ਟੋਮ ਰਿਲੇ | |
---|---|
ਜਨਮ | |
ਪੇਸ਼ਾ | ਅਦਾਕਾਰ, ਨਿਰਮਾਤਾ |
ਸਰਗਰਮੀ ਦੇ ਸਾਲ | 2006–ਹੁਣ ਤੱਕ |
ਜੀਵਨ
ਸੋਧੋਟੋਮ ਦਾ ਜਨਮ ਮੈਡਸਟਨ, ਕੇਂਟ, ਇੰਗਲੈਂਡ ਵਿੱਚ ਹੋਇਆ ਸੀ। ਉਸਨੇ ਚਾਰ ਸਾਲ ਦੀ ਉਮਰ ਵਿੱਚ ਡਰਾਮਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੇ ਦਿਨਾਂ ਵਿੱਚ ਉਸਨੇ ਲਿਖਣ ਅਤੇ ਨਿਰਦੇਸ਼ਨ ਵਿੱਚ ਹੀ ਜਿਆਦਾ ਸਮਾਂ ਲਗਾਇਆ।
ਹਵਾਲੇ
ਸੋਧੋ- ↑ "Biography". Tom Riley.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Tom Riley ਨਾਲ ਸਬੰਧਤ ਮੀਡੀਆ ਹੈ।