ਜਦੋਂ ਕੋਈ ਵੀ ਘਰ, ਤਲਾਬ, ਬਾਉਲੀ ਦੀ ਨੀਂਹ ਰੱਖਣੀ ਹੋਵੇ ਤਾਂ ਕਿਸੇ ਸਿਆਣੇ ਬੰਦੇ ਨੂੰ ਬੁਲਾਇਆ ਜਾਂਦਾ ਹੈ। ਸਿੱਖ ਗੁਰੂ ਘਰ ਦੇ ਭਾਈ ਜੀ ਨੂੰ ਹਿੰਦੂ ਮੰਦਰ ਦੇ ਪ੍ਰੋਹਿਤ ਨੂੰ ਬੁਲਾ ਲੈਂਦੇ ਹਨ। ਪਹਿਲਾ ਪੰਜ ਸੱਤ ਟੱਕ ਉਹਨਾ ਤੋਂ ਲਵਾਏ ਜਾਂਦਾ ਹੈ ਅਤੇ ਲੱਡੂ ਜਾਂ ਪਤਾਸੇ ਵੰਡੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕੰਮ ਸਫਲਤਾ ਪੂਰਵਕ ਸਿਰੇ ਚੜ ਜਾਂਦਾ ਹੈ।[1]

ਹਵਾਲੇ

ਸੋਧੋ
  1. ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ. "ਪੰਜਾਬੀ ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1433. {{cite web}}: |access-date= requires |url= (help); Missing or empty |url= (help)