ਡਗਲਸ ਐਮਹੌਫ
ਡਗਲਸ ਐਮਹੌਫ (ਜਨਮ ਅਕਤੂਬਰ 13, 1964) ਇੱਕ ਅਮਰੀਕੀ ਵਕੀਲ ਅਤੇ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਦੇ ਪਤੀ ਹਨ। ਉਹ ਸੰਯੁਕਤ ਰਾਜ ਦੇ ਇਤਿਹਾਸ ਦੇ ਪਹਿਲੇ ਦੂਜੇ ਸੱਜਣ ਹਨ ਨਾਲ ਹੀ ਉਹ ਇਸ ਅਹੁਦੇ ਤੇ ਰਹਿਣ ਵਾਲੇ ਪਹਿਲੇ ਯਹੂਦੀ ਹਨ।[1]
ਡਗਲਸ ਐਮਹੌਫ | |
---|---|
ਸੰਯੁਕਤ ਰਾਜ ਦੇ ਦੂਸਰੇ ਸੱਜਣ | |
ਦਫ਼ਤਰ ਸੰਭਾਲਿਆ 20 ਜਨਵਰੀ 2021 | |
ਉਪ ਰਾਸ਼ਟਰਪਤੀ | ਕਮਲਾ ਹੈਰਿਸ |
ਤੋਂ ਪਹਿਲਾਂ | ਕਰਨ ਪੈਂਸ (ਦੂਸਰੀ ਮਹਿਲਾ) |
ਨਿੱਜੀ ਜਾਣਕਾਰੀ | |
ਜਨਮ | ਨਿਊਯਾਰਕ, ਸੰਯੁਕਤ ਰਾਜ | ਅਕਤੂਬਰ 13, 1964
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ |
ਕੇਰਸਟਨ ਐਮਹੌਫ
(ਵਿ. 1992; ਤ. 2008) |
ਬੱਚੇ | 2 |
ਹਵਾਲੇ
ਸੋਧੋ- ↑ "ਕਮਲਾ ਹੈਰਿਸ : ਅਮਰੀਕਾ ਦੀ ਉੱਪ ਰਾਸਟਰਪਤੀ ਦਾ ਭਾਰਤ ਨਾਲ ਕੀ ਹੈ ਸਬੰਧ". BBC News ਪੰਜਾਬੀ. Retrieved 2023-10-16.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਡਗਲਸ ਐਮਹੌਫ ਨਾਲ ਸਬੰਧਤ ਮੀਡੀਆ ਹੈ।