ਡਫ਼
ਡਫ਼ ਫ਼ਾਰਸੀ ਲਫ਼ਜ਼ ਹੈ, ਇੱਕ ਸੰਗੀਤ ਸਾਜ਼ ਲਈ ਇਸਤੇਮਾਲ ਕੀਤਾ ਜਾਂਦਾ ਹੈ। ਡਫ਼ ਪੁਰਾਤਨ ਜ਼ਮਾਨੇ ਦਾ ਇੱਕ ਮਸ਼ਹੂਰ ਸੰਗੀਤਕ ਯੰਤਰ ਹੈ। ਡਫ਼ ਦਾ ਫ਼ਰੇਮ ਇੱਕ ਸਖ਼ਤ ਤਖ਼ਤੇ ਤੋਂ ਬਣਾਇਆ ਜਾਂਦਾ ਹੈ ਜਿਸ ਦੇ ਦੁਆਲੇ ਛਣਕਣ ਲਈ ਧਾਤ ਦੇ ਛੱਲੇ ਲਾਏ ਜਾਂਦੇ ਹਨ ਅਤੇ ਇਸ ਫ਼ਰੇਮ ਦੇ ਦਰਮਿਆਨ ਇੱਕ ਪਾਸੇ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈ।[1] ਇਹ ਅਰਬ ਦੇਸ਼ਾਂ, ਫ਼ਾਰਸ, ਤੁਰਕੀ, ਅਜ਼ਰਬਾਇਜਾਨ, ਤਾਜਕਿਸਤਾਨ ਵਗ਼ੈਰਾ ਵਿੱਚ ਵਧੇਰੇ ਮਸ਼ਹੂਰ ਹੈ।
ਹੋਰ ਨਾਮ | ਡਫ਼ਲੀ, ਡਪ |
---|---|
ਵਰਗੀਕਰਨ | ਹਥ ਦੀ ਥਾਪ |
Playing range | |
ਛਣਕਣ ਦੀ ਉੱਚੀ ਆਵਾਜ਼, ਚਮੜੇ ਤੇ ਹਥ ਦੀ ਥਾਪ ਦੀ ਧੀਮੀ ਆਵਾਜ਼ | |
ਸੰਬੰਧਿਤ ਯੰਤਰ | |
Riq, Buben, Dayereh, Tambourine, Kanjira, Frame drum |
ਹਵਾਲੇ
ਸੋਧੋ- ↑ World music and persussions by Scott Robinson Retrieved 2004