ਡਬਲਿਨ
ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ
ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[2][3] ਇਸ ਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ ਉੱਤੇ ਅਤੇ ਡਬਲਿਨ ਇਲਾਕਾ ਦੇ ਕੇਂਦਰ ਵਿੱਚ ਸਥਿਤ ਹੈ।
ਡਬਲਿਨ | |
---|---|
ਸਮਾਂ ਖੇਤਰ | ਯੂਟੀਸੀ0 |
• ਗਰਮੀਆਂ (ਡੀਐਸਟੀ) | ਯੂਟੀਸੀ+1 |
ਹਵਾਲੇ
ਸੋਧੋ- ↑ "Dublin City Council, Dublin City Coat of Arms". Dublincity.ie. Archived from the original on 11 ਨਵੰਬਰ 2013. Retrieved 17 June 2010.
{{cite web}}
: Unknown parameter|dead-url=
ignored (|url-status=
suggested) (help) - ↑ "The Growth and Development of Dublin". Archived from the original (PDF) on 30 ਮਾਰਚ 2013. Retrieved 30 December 2010.
{{cite web}}
: Unknown parameter|dead-url=
ignored (|url-status=
suggested) (help) - ↑ "Primate City Definition and Examples". Retrieved 21 October 2009.