ਡਰਾਈਵਰਸ ਲਾਇਸੈਂਸ
(ਡਰਾਈਵਰ ਲਾਇਸੈਂਸ ਤੋਂ ਮੋੜਿਆ ਗਿਆ)
"ਡਰਾਈਵਰਸ ਲਾਇਸੈਂਸ"ਅਮਰੀਕੀ ਗਾਇਕਾ-ਗੀਤਕਾਰ ਓਲੀਵੀਆ ਰੌਡਰੀਗੋ ਦਾ ਪਹਿਲਾ ਸਿੰਗਲ ਹੈ। ਇਹ 8 ਜਨਵਰੀ, 2021 ਨੂੰ ਗੇਫਨ ਅਤੇ ਇੰਟਰਸਕੋਪ ਰੈਕਰਡਜ਼ ਦੁਆਰਾ, ਆਪਣੀ ਪਹਿਲੀ ਸਟੂਡੀਓ ਐਲਬਮ, ਸਾਓਰ (2021) ਤੋਂ ਲੀਡ ਸਿੰਗਲ ਵਜੋਂ ਜਾਰੀ ਕੀਤਾ ਗਿਆ ਸੀ। ਉਸਨੇ ਇਹ ਸਿੰਗਲ ਨਿਰਮਾਤਾ ਡੈਨ ਨਿਗਰੋ ਨਾਲ ਸਹਿ-ਲਿਖਿਆ ਸੀ।
"ਡਰਾਈਵਰਸ ਲਾਇਸੈਂਸ" | ||||
---|---|---|---|---|
ਸਿੰਗਲ (ਕਲਾਕਾਰ-ਓਲੀਵੀਆ ਰੌਡਰੀਗੋ) | ||||
ਐਲਬਮ- ਸਾਓਰ | ||||
ਰਿਲੀਜ਼ | ਜਨਵਰੀ 8, 2021 | |||
ਰਿਕਾਰਡ ਕੀਤਾ | 2020 | |||
ਸਟੂਡੀਓ | Amusement (Los Angeles) | |||
ਸ਼ੈਲੀ | ||||
ਲੰਬਾਈ | 4:02 | |||
ਲੇਬਲ | ||||
ਗੀਤ ਲੇਖਕ |
| |||
ਨਿਰਮਾਤਾ | ਡੈਨ ਨਿਗਰੋ | |||
ਓਲੀਵੀਆ ਰੌਡਰੀਗੋ ਸਿੰਗਲਜ਼ ਸਿਲਸਿਲੇਵਾਰ | ||||
| ||||
ਸੰਗੀਤ ਵੀਡੀਓ | ||||
"Drivers License" on ਯੂਟਿਊਬ |
ਹਵਾਲੇ
ਸੋਧੋ