ਡਰੋਲੀ ਕਲਾਂ

ਜਲੰਧਰ ਜ਼ਿਲ੍ਹੇ ਦਾ ਪਿੰਡ
(ਡਰੌਲੀ ਕਲਾਂ ਤੋਂ ਰੀਡਿਰੈਕਟ)

ਡਰੋਲੀ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।[1] ਡਰੋਲੀ ਕਲਾਂ ਵਿੱਚੋਂ ਹੋਰ ਕਈ ਪਿੰਡ ਬੱਝੇ ਹਨ ਜਿਹਨਾਂ ਵਿਚੋਂ ਡਗਰੂ, ਨਿਧਾਂ ਵਾਲਾ, ਸੋਸਣ, ਡੇਮਰੂ ਕਲਾਂ, ਡੇਮਰੂ ਖੁਰਦ ਹਨ। ਸਾਬਕਾ ਡੀ.ਜੀ.ਪੀ. ਪੰਜਾਬ ਪੁਲੀਸ ਕਰਨਪਾਲ ਸਿੰਘ ਗਿੱਲ ਦੇ ਨਾਨਕੇ, ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਗੌਰਮਿੰਟ ਮਿਡਲ ਸਕੂਲ ਡਰੋਲੀ ਭਾਈ ਦੇ ਵਿਦਿਆਰਥੀ ਰਹੇ, ਲੇਖਕ ਹਰਪਾਲ ਜੀਤ ਪਾਲੀ, ਗੁਰਚਰਨ ਸਿੰਘ ਸੰਘਾ ਹਜ਼ੂਰ ਸਾਹਿਬ ਤੋਂ ਨਿਕਲਦੇ ਮਾਸਿਕ ਪਰਚੇ ਸੱਚ ਖੰਡ ਦੇ ਸੰਪਾਦਕ, ਡਾ. ਹਰਦਿਆਲ ਸਿੰਘ, ਕੈਪਟਨ ਰਣਜੀਤ ਸਿੰਘ ਕੈਂਬਰਿਜ਼ ਯੂਨੀਵਰਸਿਟੀ ਹਾਂਗਕਾਂਗ ਦੇ ਵਿਦਿਆਰਥੀ ਸਨ ਜੋ ਕਿ ਆਜ਼ਾਦ ਹਿੰਦ ਫੌਜ ਵਿਚ ਕੈਪਟਨ ਦੇ ਅਹੁਦੇ ’ਤੇ ਰਹੇ ਸਨ। ਪਿੰਡ ਵਿਚ ਜਵਹਾਰ ਸਿੰਘ ਸੀ.ਐਚ.ਸੀ., ਸ੍ਰੀ ਗੁਰੁ ਹਰਗੋਬਿੰਦ ਸਾਹਿਬ ਸਪੋਰਟਸ ਕੱਲਬ, ਮਾਤਾ ਦਾਮੋਦਰੀ ਖਾਲਸਾ ਕੰਨਿਆਂ ਮਹਾਂ ਵਿਦਿਆਲਿਆ ਹਨ।

ਡਰੋਲੀ ਕਲਾਂ
ਪਿੰਡ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

31°25′N 75°47′E / 31.42°N 75.78°E / 31.42; 75.78
ਦੇਸ਼ India
ਰਾਜਪੰਜਾਬ
ਜ਼ਿਲ੍ਹਾਜਲੰਧਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿਨ144 104

ਹਵਾਲੇਸੋਧੋ