ਡਸਦੇਮੋਨਾ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ (ਅੰਦਾਜ਼ਨ 1601–1604) ਦੀ ਇੱਕ ਪਾਤਰ ਹੈ। ਇਹ ਨਾਟਕ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਉੱਤੇ ਆਧਾਰਿਤ ਹੈ।

ਡਸਦੇਮੋਨਾ
(ਪਾਤਰ)
ਉਥੈਲੋ ਅਤੇ ਡਸਦੇਮੋਨਾ ਵੀਨਸ ਵਿੱਚ,ਥੀਓਡਰ ਚਾਸੇਰੀਉ (1819–56)
ਸਿਰਜਕ ਵਿਲੀਅਮ ਸ਼ੈਕਸਪੀਅਰ