ਡਾਉਨ ਟੂ ਅਰਥ (ਰਸਾਲਾ)
ਡਾਉਨ ਟੂ ਅਰਥ[2] ਇੱਕ ਪੰਦਰਾਰੋਜਾ ਰਸਾਲਾ ਹੈ ਸਾਇੰਸ ਅਤੇ ਵਾਤਾਵਰਣ ਵਿਸ਼ਿਆਂ ਤੇ ਲੇਖ ਹੁੰਦੇ ਹਨ। ਇਸ ਦਾ ਮਕਸਦ ਆਮ ਲੋਕਾਂ ਵਿੱਚ ਵਾਤਾਵਰਨ ਦੇ ਸਕੰਟ ਵਾਰੇ ਜਾਗ੍ਰਤੀ ਪੇਦਾ ਕਰਨਾ ਹੈ। ਅਨਿਲ ਅਗਰਵਾਲ ਇਸ ਦੇ ਮੋਢੀਆਂ ਵਿੱਚੋਂ ਸਨ।
ਸੰਪਾਦਕ | ਸੁਨੀਤਾ ਨਰਾਇਣ |
---|---|
ਸ਼੍ਰੇਣੀਆਂ | Environment, science, nature |
ਆਵਿਰਤੀ | ਪੰਦਰਾਂਰੋਜ਼ਾ |
ਪਹਿਲਾ ਅੰਕ | ਮਈ 1992[1] |
ਕੰਪਨੀ | Centre for Science and Environment |
ਦੇਸ਼ | ਭਾਰਤ |
ਅਧਾਰ-ਸਥਾਨ | ਨਵੀਂ ਦਿੱਲੀ |
ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | [1] |
ਹਵਾਲੇ
ਸੋਧੋ- ↑ "First Issue". Archived from the original on 2012-03-14. Retrieved 2015-01-06.
- ↑ "ਪੁਰਾਲੇਖ ਕੀਤੀ ਕਾਪੀ". Archived from the original on 2007-10-11. Retrieved 2015-01-06.