ਡਾਕਟਰ ਚਰਨ ਸਿੰਘ

ਪੰਜਾਬੀ ਲੇਖਕ (1853-1908)

ਡਾਕਟਰ ਚਰਨ ਸਿੰਘ (7 ਮਾਰਚ 1853 - 13 ਨਵੰਬਰ 1908) ਪੰਜਾਬੀ ਸਾਹਿਤਕਾਰ ਸੀ। ਉਹ ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਦੇ ਪਿਤਾ ਸੀ।

ਜ਼ਿੰਦਗੀ ਸੋਧੋ

ਚਰਨ ਸਿੰਘ ਦਾ ਜਨਮ 7 ਮਾਰਚ 1853 ਨੂੰ ਵਿੱਚ ਬਾਬਾ ਕਾਹਨ ਸਿੰਘ ਅਤੇ ਮਾਈ ਰੂਪ ਕੌਰ ਦੇ ਘਰ ਕਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਕੋਲੋਂ ਹਾਸਲ ਕੀਤੀ।[1] ਚਰਨ ਸਿੰਘ ਨੇ ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਛੰਦ ਸ਼ਾਸਤਰ ਦੀ ਪੜ੍ਹਾਈ ਕੀਤੀ, ਇਸ ਤੋਂ ਇਲਾਵਾ ਆਯੁਰਵੈਦ (ਆਪਣੇ ਪਿਤਾ ਕੋਲੋਂ) ਅਤੇ ਐਲੋਪੈਥੀ ਵੀ ਸਿੱਖੀ।

ਪੁਸਤਕਾਂ ਸੋਧੋ

ਹਵਾਲੇ ਸੋਧੋ

  1. "ਚਰਨ ਸਿੰਘ, ਡਾਕਟਰ - ਪੰਜਾਬੀ ਪੀਡੀਆ". punjabipedia.org. Retrieved 2018-12-13.