ਡਾਕਾਰ ਸੇਨੇਗਲ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕਾਪ-ਵੈਰ (ਪੀਲਾ ਅੰਤਰੀਪ) ਪਰਾਇਦੀਪ ਉੱਤੇ ਸਥਿਤ ਹੈ ਅਤੇ ਮਹਾਂਦੀਪੀ ਅਫ਼ਰੀਕਾ ਦੀ ਸਭ ਤੋਂ ਪੱਛਮੀ ਰਾਜਧਾਨੀ ਹੈ। ਇਸ ਦੀ ਸਥਿਤੀ, ਜੋ ਕਿ ਅਫ਼ਰੀਕਾ ਦਾ ਪੱਛਮੀ ਸਿਰਾ ਹੈ, ਇਸਨੂੰ ਅੰਧ ਮਹਾਂਸਾਗਰੋਂ ਪਾਰ ਅਤੇ ਯੂਰਪ ਨਾਲ਼ ਵਪਾਰ ਕਰਨ ਲਈ ਇੱਕ ਲਾਭਕਾਰੀ ਰਵਾਨਗੀ ਬਿੰਦੂ ਬਣਾਉਂਦੀ ਹੈ; ਇਸੇ ਕਰ ਕੇ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ।

ਡਾਕਾਰ
Ville de Dakar (ਡਾਕਾਰ ਦਾ ਸ਼ਹਿਰ)
Dakar urban area

Coat of arms
19 ਪਰਗਣਿਆਂ ਵਿੱਚ ਵੰਡਿਆ ਡਾਕਾਰ ਦਾ ਸ਼ਹਿਰ
ਗੁਣਕ: 14°41′34″N 17°26′48″W / 14.69278°N 17.44667°W / 14.69278; -17.44667
ਦੇਸ਼  ਸੇਨੇਗਲ
ਖੇਤਰ ਡਾਕਾਰ
ਵਿਭਾਗ ਡਾਕਾਰ
ਵਸਿਆ 15ਵੀਂ ਸਦੀ
Communes d'arrondissement (ਪਰਗਣੇ)
ਅਬਾਦੀ (31 ਦਸੰਬਰ 2005 ਅੰਦਾਜ਼ਾ)[1]
 - ਸ਼ਹਿਰ 10,30,594
 - ਮੁੱਖ-ਨਗਰ 24,52,656
  ਇਹ ਅੰਕੜੇ ਪ੍ਰਸ਼ਾਸਕੀ ਡਾਕਾਰ ਖੇਤਰ ਲਈ ਜੋ ਲਗਭਗ ਮਹਾਂਨਗਰੀ ਖੇਤਰ ਨਾ਼ਲ ਮੇਲ ਖਾਂਦੇ ਹਨ
ਵੈੱਬਸਾਈਟ http://www.villededakar.org/
ਧਰਤੀ ਦੇ ਗ੍ਰਹਿ ਪਥ ਤੋਂ ਡਾਕਾਰ ਦਾ ਦ੍ਰਿਸ਼

ਹਵਾਲੇਸੋਧੋ

  1. (ਫ਼ਰਾਂਸੀਸੀ) Agence Nationale de la Statistique et de la Démographie, Government of Senegal. ""Situation économique et sociale du Sénégal", édition 2005, page 163" (PDF). Archived (PDF) from the original on 2007-06-15. Retrieved 2007-03-08.