ਮਹਿੰਦਰ ਬੇਦੀ
(ਡਾ. ਮਹਿੰਦਰ ਬੇਦੀ ਤੋਂ ਮੋੜਿਆ ਗਿਆ)
ਡਾ. ਮਹਿੰਦਰ ਬੇਦੀ ਪੰਜਾਬੀ ਸਾਹਿਤਕਾਰ ਹੈ। ਉਹ ਹੁਣ ਤੱਕ ਦਰਜਨਾਂ ਪੁਸਤਕਾਂ ਦਾ ਅਨੁਵਾਦ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਭਾਰਤੀ ਸਾਹਿਤ ਅਕਾਦਮੀ ਨੇ ਮਹਿੰਦਰ ਬੇਦੀ ਨੂੰ ਉਸ ਦੀ ਅਨੁਵਾਦ ਸੇਵਾ ਲਈ ‘ਸਾਹਿਤ ਅਕਾਦਮੀ ਅਨੁਵਾਦ ਇਨਾਮ-2020’ ਨਾਲ਼ ਸਨਮਾਨਿਆ ਹੈ।[1] ਇਹ ਸਨਮਾਨ ਉਸ ਨੂੰ ਅਸਗਰ ਵਜਾਹਤ ਦੇ ਇੱਕ ਨਾਵਲਿਟ ਦੇ ਪੰਜਾਬੀ ਅਨੁਵਾਦ ਰਾਵੀ ਵਿਰਸਾ ਲਈ ਮਿਲਿਆ।
ਅਨੁਵਾਦ ਪੁਸਤਕਾਂ
ਸੋਧੋ- ਰਾਵੀ ਵਿਰਸਾ (ਅਸਗਰ ਵਜਾਹਤ)
- ਨਹਿਰੂ ਬੇਨਕਾਬ (ਹੰਸਰਾਜ ਰਹਿਬਰ)
- ਯੇ ਘਰ ਤੁਮ੍ਹਾਰਾ ਹੈ(ਤੇਜੇਂਦਰ ਸ਼ਰਮਾ) (ਲਿੱਪੀ-ਅੰਤਰ)
- ਸਮੁੰਦਰ (ਮਿਲਿੰਦ ਬੋਕਿਲ) (ਹਿੰਦੀ ਤੋਂ ਅਨੁਵਾਦ)
- ਆਤਮਕਥਾ: ਸੱਚ ਦੇ ਪ੍ਰਯੋਗ (ਮੋਹਨਦਾਸ ਕਰਮਚੰਦ ਗਾਂਧੀ)
- ਇਕ ਗਧੇ ਦੀ ਆਤਮਕਥਾ (ਕ੍ਰਿਸ਼ਨ ਚੰਦਰ)
- ਜੰਗਲ ਵਾਪਸੀ (ਜੈਕ ਲੰਡਨ)
- ਦਹਿਸ਼ਤ ਦੀ ਘਾਟੀ (ਸਰ ਆਰਥਰ ਕਾਨਨ ਡਾਇਲ)
- ਚੂਰ ਚੁਰਾਸੀ (ਚੋਣਵੀਆਂ ਕਹਾਣੀਆਂ: ਬਲਦੇਵ ਸਿੰਘ, ਜ਼ਫਰ ਪਿਆਮੀ, ਰਾਮ ਲਾਲ, ਗਗਨ ਗਿੱਲ, ਰਮੇਸ਼ ਉਪਾਧਿਆਏ)
- ਪਿਸ਼ਾਚ ਕੁੱਤਾ (ਸਰ ਆਰਥਰ ਕਾਨਨ ਡਾਇਲ)
- ਸੂਰਯਬਾਲਾ ਦੀਆਂ ਚੋਣਵੀਆਂ ਕਹਾਣੀਆਂ
ਹਵਾਲੇ
ਸੋਧੋ- ↑ Service, Tribune News. "ਅਨੁਵਾਦਕ ਮਹਿੰਦਰ ਬੇਦੀ ਦੀ 'ਸਾਹਿਤ ਅਕਾਦਮੀ' ਪੁਰਸਕਾਰ ਲਈ ਚੋਣ". Tribuneindia News Service. Retrieved 2022-01-30.