ਸਯਦ ਮੋਹਿਉੱਦੀਨ ਕਾਦਰੀ ਜ਼ੋਰ (ਦਸੰਬਰ 1905 - ਸਤੰਬਰ 1962)[1] ਕਵੀ, ਪ੍ਰਮੁੱਖ ਉਰਦੂ ਲੇਖਕ, ਪ੍ਰਮੁੱਖ ਵਿਦਵਾਨ ਅਤੇ ਸਮਾਜ ਸੁਧਾਰਕ ਸਨ, ਪਰ ਸਭ ਤੋਂ ਉੱਪਰ, ਉਹ ਬ੍ਰਿਟਿਸ਼ ਭਾਰਤੀ ਉਪ ਮਹਾਦੀਪ ਵਿੱਚ ਉਰਦੂ ਭਾਸ਼ਾ ਅਤੇ ਸਾਹਿਤ ਨੂੰ ਸੁਰਜੀਤ ਕਰਨ ਵਾਲੇ ਸਨ।[2] ਉਹ ਉਰਦੂ ਸਾਹਿਤ ਦੇ ਅਗਰਦੂਤਾਂ ਵਿੱਚੋਂ ਇੱਕ ਸੀ ਜਿਸਦਾ ਕੰਮ ਅੱਜ ਭਾਰਤ ਵਿੱਚ ਵਿਦਿਅਕ ਪਾਠਕਰਮ ਦਾ ਇੱਕ ਬੁਨਿਆਦੀ ਹਿੱਸਾ ਹੈ। ਦੁਨੀਆ ਦੀਆਂ ਸਭਨਾਂ ਪ੍ਰਸਿੱਧ ਲਾਇਬਰੇਰੀਆਂ ਦੇ ਉਰਦੂ ਸਾਹਿਤ ਵਾਲੇ ਭਾਗਾਂ ਦੀ ਸ਼ਾਨ ਉਹਦੀਆਂ ਕਿਤਾਬਾਂ ਨਾਲ ਚਮਕ ਰਹੀ ਹੈ।

ਮੋਹਿਉੱਦੀਨ ਕਾਦਰੀ ਜ਼ੋਰ
ਜਨਮ(1905-12-25)25 ਦਸੰਬਰ 1905
ਹੈਦਰਾਬਾਦ, ਭਾਰਤ
ਮੌਤ0 ਅਗਸਤ 1962(1962-08-00) (ਉਮਰ 56)
ਸ੍ਰੀਨਗਰ, ਕਸ਼ਮੀਰ

ਹਵਾਲੇਸੋਧੋ

  1. "Legend of Bhagmati is the Monument's Raison D'etre". timesofindia.indiatimes.com. October 25, 2001. Retrieved 30 October 2011. 
  2. "Syed Mohiuddin Qadri, 'Zore'- MA, PhD.". www.prlog.org. Retrieved 06 October 2013.  Check date values in: |access-date= (help)