ਡਾ. ਸ਼ਹਰਯਾਰ

ਪੰਜਾਬੀ ਕਵੀ

ਡਾ. ਸ਼ਹਰਯਾਰ ਪੰਜਾਬੀ ਅਤੇ ਹਿੰਦੀ ਕਵੀ ਅਤੇ ਨਾਟਕਕਾਰ ਹੈ। ਉਸ ਦਾ ਪੂਰਾ ਨਾਂ ਸ਼ਹਰਯਾਰ (ਸੰਤੋਖ ਸਿੰਘ ਸ਼ਹਰਯਾਰ) ਹੈ। ਉਹ ਅੰਮ੍ਰਿਤਸਰ ਵਿੱਚ ਰਹਿੰਦਾ ਹੈ।[1]

ਕਿਤਾਬਾਂ

ਸੋਧੋ
  • ਕਿਲੇ ਸਰਾਵਾਂ ਤੇ ਮਕਬਰੇ (ਕਾਵਿ ਨਾਟਕ)
  • ਕੰਜਕਾਂ ਤੇ ਕੁੜੀਆਂ (ਕਾਵਿ ਨਾਟਕ)
  • ਸੀਸ ਦੀਆ ਪਰ ਸਿਰਰੁ ਨਾ ਦੀਆ
  • ਉੱਚ ਦਾ ਪੀਰ ਤੇ ਹਾਜੀ ਚਿਰਾਗ ਸ਼ਾਹ
  • ਬਾਬਾ ਬੀਰ ਸਿੰਘ ਨੌਰੰਗਾਬਦੀ
  • ਗੋਲੇ ਕਬੂਤਰ (ਬਾਲ ਨਾਟਕ)
  • ਕੌਨ ਥਾ ਸਾਹਿਲ ਪੇ (ਹਿੰਦੀ ਦਾ ਗ਼ਜ਼ਲ ਸੰਗ੍ਰਹਿ)
  • ਭੋਰੇ ਵਾਲਾ ਪੂਰਨ
  • ਪੀਰੋ ਪ੍ਰੇਮਣ (ਕਾਵਿ ਨਾਟਕ)

ਸਨਮਾਨ

ਸੋਧੋ

ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਉਸਨੂੰ ਗੌਰਵ ਪੁਰਸਕਾਰ ਦਿੱਤਾ ਹੈ।[1]

ਹਵਾਲੇ

ਸੋਧੋ
  1. 1.0 1.1 Service, Tribune News. "ਸਹਿਜ ਤੋਰ ਤੁਰਨ ਵਾਲਾ ਸ਼ਹਰਯਾਰ". Tribuneindia News Service. Archived from the original on 2022-11-09. Retrieved 2021-03-08.