ਡਾ. ਸੁਮੇਲ ਸਿੰਘ ਸਿੱਧੂ
ਪੰਜਾਬੀ ਚਿੰਤਕ ਅਤੇ ਇਤਿਹਾਸਕਾਰ
ਡਾ. ਸੁਮੇਲ ਸਿੰਘ ਸਿੱਧੂ ਪੰਜਾਬੀ ਚਿੰਤਕ ਅਤੇ ਇਤਿਹਾਸਕਾਰ ਹੈ। ਉਸ ਨੇ ਆਪਣੀ ਉਚੇਰੀ ਵਿੱਦਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਪ੍ਰਾਪਤ ਕੀਤੀ ਹੈ। ਉਸ ਦੀ ਮੁਹਾਰਿਤ ਇਤਿਹਾਸ ਦੇ ਵਿਸ਼ੇ ਵਿੱਚ ਹੈ। ਉਹ ਪੰਜਾਬ ਦੀ ਸਾਹਿਤਿਕ ਪਰੰਪਰਾ ਅਤੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਜਾਣਨ ਦਾ ਹੋਕਾ ਦਿੰਦਾ ਹੈ। ਉਸ ਨੇ ਇੱਕ ਛੋਟੀ ਜਿਹੀ ਕਿਤਾਬ 'ਹੀਰ ਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ'[1] ਵਿੱਚ ਪੰਜਾਬ ਦੀਆਂ ਮੁੱਖ ਸਮੱਸਿਆਵਾਂ ਦਾ ਉਲੇਖ ਕੀਤਾ ਹੈ। ਉਹ ਵਾਰਿਸ ਦੁਆਰਾ ਰਚਿਤ 'ਹੀਰ' ਵਿਚੋਂ ਇੱਕ ਨਵੀਂ ਲਹਿਰ ਦੇ ਉੱਥਾਨ ਦਾ ਅਕਸ ਦੇਖਦਾ ਹੈ ਜਿਸ ਕਾਰਨ ਉਹ ਪੰਜਾਬ ਨੂੰ 'ਹੀਰਵੰਨਾ ਪੰਜਾਬ ਕਹਿ ਕੇ ਸੰਬੋਧਿਤ ਕਰਦਾ ਹੈ। ਉਹ 'ਅਦਾਰਾ 23 ਮਾਰਚ, ਪੰਜਾਬ ਸਾਾਂਝੀਵਾਲ ਜੱਥਾ' ਨਾਮੀ ਸੰਸਥਾ ਵੀ ਚਲਾ ਰਿਹਾ ਹੈ।
ਰਚਨਾਵਾਂ
ਸੋਧੋ- ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ
ਸੰਪਾਦਨ ਕਾਰਜ
ਸੋਧੋ- ਸੇਧ (ਮੈਗਜ਼ੀਨ)
ਵੈੱਬੀਨਾਰ
ਸੋਧੋ
ਹਵਾਲੇ
ਸੋਧੋ- ↑ "'ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ...': ਹੀਰ ਸਾਡੀ ਕੀ ਲੱਗਦੀ ਹੈ?". Punjabi Tribune Online (in ਹਿੰਦੀ). 2018-11-03. Retrieved 2019-09-05.[permanent dead link]
ਬਾਹਰੀ ਕੜੀਆਂ
ਸੋਧੋ- ਜਵਾਬਨਾਮਾ ਸੁਮੇਲ ਸਿੰਘ ਸਿੱਧੂ (ਡਾ.)[permanent dead link]
- ਪੰਜਾਬ-ਹੀਰ ਦੇ ਹੁਸਨ-ਇਖ਼ਲਾਕ ਨੂੰ ਓਦਰੇ ਰਾਂਝੇ ਦੀ ਕੂਕ-ਲੇਖਕ ਜਸਵੰਤ ਜ਼ਫਰ
- ‘ਹਾਲ ਮੁਰੀਦਾਂ ਦਾ ...’: ਮਾਛੀਵਾੜੇ ਤੋਂ ਪੰਚਕੁਲਾ ਤੱਕ --- ਡਾ. ਸੁਮੇਲ ਸਿੰਘ ਸਿੱਧੂ
- ਡਾ. ਸੁਮੇਲ ਸਿੰਘ ਸਿੱਧੂ ਨਾਲ ਗੁਫਤਗੂ || ਮੇਜ਼ਬਾਨ ਕੁਲਦੀਪ ਸਿੰਘ
- ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ
- ਕੰਵਲ ਦੇ ਨਾਵਲਾਂ 'ਚ ਝਲਕਦਾ ਹੈ ਵਿਅਕਤੀਗਤ ਸਾਹਸ: ਡਾ. ਮੁਹੰਮਦ
- ਲਾਇਲਪੁਰ ਖ਼ਾਲਸਾ ਕਾਲਜ ਵਿਖੇ 'ਹੀਰ ਵਾਰਿਸ ਰਾਹੀਂ ਪੰਜਾਬੀ ਇਤਿਹਾਸ ਦੀ ਗੁਆਚੀ ਪੈੜ ਦੀ ਤਲਾਸ਼' ਵਿਸ਼ੇ 'ਤੇ ਲੈਕਚਰ
- Shaheed Bhagat Singh Ideology and Identity | Talk with Dr. Sumail Singh Sidhu (Historian)
- BHAGWAN JOSH WITH SUMAIL SINGH SIDHU & YADWINDER SINGH II HISTORY & POETRY II SUKHANLOK
- Dr Sumail Singh Sidhu about punjabi language, litrature and culture
- Dr. Sumail Singh Sidhu on Bhagat Singh's Jail Note Book
- Daleel with SP Singh – Jallianwala Bagh 1919 & 2019 – People’s Perspective of a Massacre | 15 Apr 19
- What Ails Punjab? ADARA 23 MARCH II SUMAIL SINGH SIDHU II
- Sumail Singh Sidhu talks about his politics and by-election: Part VI
- jaspal singh sidhu And sumel singh sidhu
- ਐਸ.ਪੀ. ਸਿੰਘ ਦੇ ਪ੍ਰੋਗਰਾਮ 'ਦਲੀਲ' ਵਿੱਚ ਕਸ਼ਮੀਰ ਮੁੱਦੇ 'ਤੇ ਗੱਲਬਾਤ
- 'ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਢੇ': ਮਹਾਤਮਾ ਗਾਂਧੀ ਦੇ 150 ਸਾਲ Oct 02, 2019 Archived October 4, 2019[Date mismatch], at the Wayback Machine.
- Daleel with SP Singh on Mela Gadri Babeyan Da - Shrinking Left & Revolution's derailed project
- Daleel with SP Singh - On Conscience Keeper Kuldip Nayar. Journalism, Emergency, Indo-Pak peace
- Dr. SUMAIL SINGH SIDHU/ਇਸ਼ਕ ਹੀਰ ਦਾ ਨਵਾਂ ਬਣਾਈਏ-I/Visiting Fellow/ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ
- Dr. SUMAIL SINGH SIDHU/ਇਸ਼ਕ ਹੀਰ ਦਾ ਨਵਾਂ ਬਣਾਈਏ-2/Visiting Fellow/ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ
- Dr. SUMAIL SINGH SIDHU/ਇਸ਼ਕ ਹੀਰ ਦਾ ਨਵਾਂ ਬਣਾਈਏ-3/Visiting Fellowਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ
- Dr. SUMAIL SINGH SIDHU/ਇਸ਼ਕ ਹੀਰ ਦਾ ਨਵਾਂ ਬਣਾਈਏ-4/Visiting Fellowਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ
- ‘ਇਤੁ ਮਾਰਗਿ ਪੈਰੁ ਧਰੀਜੈ…’: ਪੰਜਾਬ ਦੇ ਵਾਲੀ ਦੀ ਜ਼ਮੀਨ ਕਿੱਥੇ ਹੈ? (ਪੰਜਾਬੀ ਟ੍ਰਿਬਿਊਨ, ਦਸਤਕ 10/11/2019) Archived 2019-11-10 at the Wayback Machine.
- Vishesh Vichar Gosti Dr Sumel Singh Ji Sidhu Historian 03 Feb 2019
- Chicago Address Anniversary Celebrations 2018, SVCC Bathinda
- गांधी, भगत सिंह और धर्म की राजनीति पर हिस्टोरियन Sumel Singh Sidhu का बेबाक इंटरव्यू
- ਗੁਰਜਿੰਦਰ ਵਿਦਿਆਰਥੀ ਦੇ ਫੇਸਬੁੱਕ ਖਾਤੇ ਤੋਂ 'ਕੈਬ ਤੇ ਐੱਂਨ.ਆਰ.ਸੀ' ਸੰਬੰਧੀ ਲਾਇਵ ਬੋਲਦੇ ਹੋਏ।
- ਆਪਣੇ ਪਿਆਰਿਆਂ ਨਾਲ ਕਵਿਤਾ ਸਾਂਝੀ ਕਰਦੇ ਹੋਏ
- JNU 'ਚ ਹੋਈ ਕੁੱਟਮਾਰ ਦਾ ਅਸਲ ਸੱਚ, ਗੁਰੂ ਤੇਗ ਬਹਾਦਰ ਜੀ ਦੇ ਵਾਰਿਸਾਂ ਨੂੰ ਅਪੀਲ
- ਭਾਈ ਢਾਹੁੰਦੇ, ਭਾਈ ਉਸਾਰਦੇ ਨੇ’: ਤਖ਼ਤ ਹਜ਼ਾਰਾ, ਅਯੁੱਧਿਆ ਅਤੇ ਲੋਕਤੰਤਰ