ਡਾ. ਯੋਗਿੰਦਰ ਕੇ ਅਲਗ , (ਜਨਮ 14 ਫ਼ਰਵਰੀ 1939) ਭਾਰਤ ਦੇ ਇੱਕ ਪ੍ਰਸਿੱਧ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ ਹਨ। [1] ਹਾਲ ਹੀ ਵਿਚ ਉਹਨਾਂ ਨੂੰ ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ[2] ਦਾ ਚਾਂਸਲਰ ਨਿਯੁਕਤ ਕੀਤਾ ਗਿਆ ਹੈ।

ਡਾ. ਯੋਗਿੰਦਰ ਕੇ ਅਲਗ
Yoginder K Alag, noted Indian Economist, India.jpg
ਡਾ. ਯੋਗਿੰਦਰ ਕੇ ਅਲਗ,ਆਈ ਡੀ ਸੀ ਚੰਡੀਗੜ੍ਹ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ,28 ਅਪ੍ਰੈਲ 2016
ਜਨਮ (1939-02-14) ਫਰਵਰੀ 14, 1939 (ਉਮਰ 81)
ਚਕਵਾਲ, ਪੰਜਾਬ, ਪਾਕਿਸਤਾਨ
ਰਾਸ਼ਟਰੀਅਤਾਭਾਰਤੀ
ਪੇਸ਼ਾਅਰਥਸ਼ਾਸ਼ਤਰੀ, ਨੀਤੀਵਾਨ
ਪ੍ਰਸਿੱਧੀ ਅਰਥਸ਼ਾਸ਼ਤਰੀ, ਪੂਰਵ ਭਾਰਤੀ ਯੋਜਨਾ ਕਮਿਸ਼ਨ ਮੈਂਬਰ ਜਿਸਨੇ ਭਾਰਤ ਵਿੱਚ ਐਗਰੋ ਕਲਾਈਮੈਟਿਕ ਯੋਜਨਾਬੰਦੀ ਦੀ ਸ਼ੁਰੁਆਤ ਕੀਤੀ ਅਤੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਜੇ ਐਨ ਯੂ)

ਹਵਾਲੇਸੋਧੋ

  1. Karen Leigh (2010-07-07). "The epic marketing challenge for UID". Livemint. Retrieved 2015-12-23. 
  2. Central University of Gujarat