ਡਿਸਪੀਨਾ ਸਟ੍ਰਾਟਿਗਾਕਸ
ਆਰਕੀਟੈਕਚਰਲ ਇਤਿਹਾਸਕਾਰ, ਲੇਖਕ ਅਤੇ ਪ੍ਰੋਫੈਸਰ
ਡਿਸਪੀਨਾ ਸਟ੍ਰਾਟਿਗਾਕਸ (ਜਨਮ 1963)[1] ਇੱਕ ਕੈਨੇਡੀਅਨ-ਜਨਮ ਆਰਕੀਟੈਕਚਰਲ ਇਤਿਹਾਸਕਾਰ, ਲੇਖਕ, ਅਤੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਪ੍ਰੋਫੈਸਰ ਹੈ।[2]
ਸਿੱਖਿਆ
ਸੋਧੋਸਟ੍ਰਾਟਿਗਾਕਸ ਦਾ ਜਨਮ ਮਾਂਟਰੀਆਲ, ਕੇਬੈੱਕ, ਹੋਇਆ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਅੰਡਰਗ੍ਰੈਜੁਏਟ ਸਿੱਖਿਆ ਪ੍ਰਾਪਤ ਕੀਤੀ ਅਤੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਤੋਂ ਮਾਸਟਰਸ ਆਫ਼ ਆਰਟਸ ਕੀਤੀ। ਉਸ ਨੇ ਆਪਣੀ ਪੀਐਚ.ਡੀ ਦੀ ਡਿਗਰੀ ਬਰਾਇਨ ਮਾਵਰ ਕਾਲਜ ਤੋਂ ਹਾਸਿਲ ਕੀਤੀ। ਉਸ ਨੇ ਹਾਰਵਰਡ ਯੂਨੀਵਰਸਿਟੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਜਿਸ ਤੋਂ ਬਾਅਦ ਉਸ ਨੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਸਿਖਲਾਈ ਦਿੱਤੀ।
ਸਨਮਾਨ ਅਤੇ ਪੁਰਸਕਾਰ
ਸੋਧੋਹਵਾਲੇ
ਸੋਧੋ- ↑ "Despina Stratigakos". USA Profile Pages. Archived from the original on 3 ਅਪ੍ਰੈਲ 2017. Retrieved 2 April 2017.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Despina Stratigakos - UB - University at Buffalo". ap.buffalo.edu. Retrieved 2017-03-30.
- ↑ "Current Members and Visitors | School of Historical Studies". www.hs.ias.edu (in ਅੰਗਰੇਜ਼ੀ). Retrieved 2017-03-30.
- ↑ "'Hitler at Home' -- A Study in the Politics of Domestic Aesthetics - University at Buffalo". www.buffalo.edu. Retrieved 2017-03-30.
- ↑ "Visiting Faculty | Humanities Research Center". hrc.rice.edu (in ਅੰਗਰੇਜ਼ੀ). Archived from the original on 2017-03-31. Retrieved 2017-03-30.
{{cite web}}
: Unknown parameter|dead-url=
ignored (|url-status=
suggested) (help) - ↑ "Former Fellows | Taubman College of Architecture & Urban Planning". taubmancollege.umich.edu (in ਅੰਗਰੇਜ਼ੀ). Retrieved 2017-03-30.