ਡਿੰਪੀ ਗਾਂਗੁਲੀ
ਡਿੰਪੀ ਗਾਂਗੁਲੀ (ਪਹਿਲਾਂ ਡਿੰਪੀ ਮਹਾਜਨ) ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਹਸਤੀ ਹੈ। ੳਿਸਦਾ ਜਨਮ ਕੋਲਕਾਤਾ ਦੇ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ।[4] ਗਾਂਗੁਲੀ ਨੇ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੁਏਸ਼ਂਨ ਕੀਤੀ ਹੋਈ ਹੈ। 2009 ਵਿੱਚ ਉਹ ਮੈਗਾ ਮਾਡਲ ਮੈਨਹੰਟ ਦੀ ਇੱਕ ਉਮੀਦਵਾਰ ਰਹੀ ਸੀ।[5] 2007 ਵਿੱਚ ਉਹ ਸਨਾਂਡਾਂ ਤਿਲੋਤਮਾ ਦੀ ਸੈਂਕੰਡ ਰਨਰ ਅਪ ਰਹੀ ਸੀ।[6]
ਡਿੰਪੀ ਗਾਂਗੁਲੀ | |
---|---|
ਜਨਮ | ਡਿੰਪੀ ਗਾਂਗੁਲੀ 25 ਜੁਲਾਈ 1985[1][2] |
ਹੋਰ ਨਾਮ | ਡਿੰਪੀ ਮਹਾਜਨ |
ਜੀਵਨ ਸਾਥੀ |
ਰੋਹਿਤ ਰੌਏ (ਵਿ. 2015) |
2010 ਵਿੱਚ ਗਾਂਗੁਲੀ ਨੇ ਟੀਵੀ ਦੇ ਸਵਯੰਬਰ ਸ਼ੋਅ ਰਾਹੁਲ ਦੁਹਨੀਆ ਲੇ ਜਾਏਂਗੇ ਤੇ, ਭਾਜਪਾ ਨੇਤਾ ਪ੍ਰਮੋਦ ਮਹਾਜਨ ਦੇ ਪੁੱਤਰ ਰਾਹੁਲ ਮਹਾਜਨ ਨਾਲ ਵਿਆਹ ਕੀਤਾ।[7] ਇਸ ਜੋੜੇ ਨੇ ਮਈ 2014 ਵਿੱਚ ਤਲਾਕ ਦੀ ਅਰਜੀ ਦਿੱਤੀ[8] ਅਤੇ ਫਰਵਰੀ 2015 ਵਿੱਚ ਉਹਨਾਂ ਦਾ ਤਲਾਕ ਹੋ ਗਿਆ।[9]
ਹਵਾਲੇ
ਸੋਧੋ- ↑ Barua, Richa (25 July 2010). "Rahul-Dimpy celebrate their birthday!". The Times of India. Retrieved 20 July 2016.
- ↑ PTI (23 November 2015). "Dimpy Ganguly 'nervous' before second marriage". The Indian Express. Kolkata. Retrieved 20 July 2016.
The 30-year-old former wife of Rahul Mahajan
- ↑ Ganguly, Ruman (31 July 2010). "Shocked Kolkata feels Dimpy's pain". The Times of India. Retrieved 2016-07-20.
- ↑ Ganguly, Ruman (31 July 2010). "Shocked Kolkata feels Dimpy's pain". The Times of India. Retrieved 2016-07-20.
- ↑ Banerjee, Soumyadipta (5 March 2010). "Dimpy Ganguly lied to me, says Maureen Wadia". Daily News and Analysis. Retrieved 20 July 2016.
- ↑ Nag, Kushali (8 November 2008). "Daredevil Dimpi". The Telegraph (Calcutta). Retrieved 20 July 2016.
- ↑ "Dimpy Ganguli dumps Rahul Mahajan after a night of abuse". Hindustan Times. Archived from the original on 20 ਮਾਰਚ 2012. Retrieved 30 July 2010.
{{cite news}}
: Unknown parameter|dead-url=
ignored (|url-status=
suggested) (help) - ↑ Singh, Renu (15 May 2014). "Rahul and Dimpy file for divorce". The Times of India. Retrieved 2016-07-20.
- ↑ "Rahul Mahajan and Dimpy Gangulys divorce finalised". India Today. 27 February 2015. Retrieved 2016-07-20.