ਡੀ.ਡੀ.ਟੀ.
ਇੱਕ ਕੀੜੇਮਾਰ ਰਸਾਇਣ
ਡੀਡੀਟੀ (ਡਾਈਕਲੋਰੋਡਾਈਫ਼ਿਨਾਈਲਟਰਾਈਕਲੋਰੋਈਥੇਨ) ਇੱਕ ਕਾਰਬਨ-ਯੁਕਤ ਕਲੋਰੀਨ ਕੀੜੇਮਾਰ ਪਦਾਰਥ ਹੈ ਜੋ ਕਿ ਰੰਗਹੀਣ, ਰਵੇਦਾਰ ਠੋਸ, ਸੁਆਦਹੀਣ ਅਤੇ ਕਰੀਬ-ਕਰੀਬ ਗੰਧਹੀਣ ਰਸਾਇਣਕ ਸੰਯੋਗ ਹੁੰਦਾ ਹੈ। ਤਕਨੀਕੀ ਡੀਡੀਟੀ ਨੂੰ ਕਈ ਰੂਪਾਂ ਵਿੱਚ ਤਿਆਰ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਜ਼ਾਈਲੀਨ ਜਾਂ ਪੈਟਰੋਲੀਅਮ ਕਸ਼ੀਦਾਂ, ਕੁੱਕਰਿਆਂ, ਏਰੋਸੋਲ, ਧੂੰਏ ਵਾਲੀਆਂ ਮੋਮ-ਬੱਤੀਆਂ ਅਤੇ ਲੋਸ਼ਨ ਆਦਿ।[2]
ਡੀਡੀਟੀ DDT | |
---|---|
1,1,1-trichloro-2,2-di(4-chlorophenyl)ethane | |
Identifiers | |
CAS number | 50-29-3 |
PubChem | 3036 |
ChemSpider | 2928 |
UNII | CIW5S16655 |
KEGG | D07367 |
ChEBI | CHEBI:16130 |
ChEMBL | CHEMBL416898 |
ATC code | P03 ,QP53AB01 |
Jmol-3D images | Image 1 |
| |
| |
Properties | |
ਅਣਵੀਂ ਸੂਤਰ | C 14H 9Cl 5 |
ਮੋਲਰ ਭਾਰ | 354.49 g/mol |
ਘਣਤਾ | 0.99 g/cm³[1] |
ਪਿਘਲਨ ਅੰਕ |
108.5 °C |
ਉਬਾਲ ਦਰਜਾ |
260 °C (decomposes) |
Hazards | |
EU ਵਰਗੀਕਰਨ | T N |
ਆਰ-ਵਾਕਾਂਸ਼ | R25 R40 ਫਰਮਾ:R48/25 R50/53 |
ਐੱਸ-ਵਾਕਾਂਸ਼ | (S1/2) S22 S36/37 S45 S60 S61 |
ਮੁੱਖ ਜੇਖੋਂ | Toxic, dangerous to the environment |
LD੫੦ | 113 mg/kg (rat) |
(verify) (what is: / ?) Except where noted otherwise, data are given for materials in their standard state (at 25 °C, 100 kPa) | |
Infobox references |
ਹਵਾਲੇ
ਸੋਧੋ- ↑ Toxicological Profile: for DDT, DDE, and DDE. Agency for Toxic Substances and Disease Registry, September 2002.
- ↑ DDT and Its Derivatives. Geneva: World Health Organisation. 1989. p. 83. ISBN 92-4-154283-7.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |