ਡੀ 80 ਏ 12' ਇਹ ਇਕ ਅਰਥ ਮੂਵਿੰਗ ਮਸ਼ੀਨ ਹੈ। ਇਹ ੬ ਸਲਿੰਡਰ ਦੀ ੨੧ ਟਨ ਭਾਰੀ ਮਸ਼ੀਨ ਹੈ। ਇਹ ਇਕ ਵੱਡੇ ਸਾਈਜ਼ ਦਾ ਚੈਨ ਬੁਲਡੋਜ਼ਰ ਹੈ। ਇਸ ਦਾ ਇਸਤੇਮਾਲ ਜੰਗਲ ਸਾਫ਼ ਕਰਨ ਲਈ, ਬੰਨ੍ਹ ਬਣਾਉਣ ਲਈ,ਪਹਾੜ ਨੂ ਵੱਢ ਕੇ ਰੋਡ ਬਣਾਉਣ ਲਈ, ਬਰਫੀਲੇ ਇਲਾਕੇ ਵਿਚ ਬਰਫ ਹਟਾਉਣ ਲਈ ਕੀਤਾ ਜਾਂਦਾ ਹੈ। ਇਹ ਮਸੀਂਨ beml ਕੰਪਨੀ ਬਣਾਉਂਦੀ ਹੈ। ਇਸ ਨੂੰ ਭਾਰਤੀ ਸੈਨਾ, ਵਿਚ ਵੱਡੇ ਪੱਧਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਡੀਜਲ ਦੀ ਖਪਤ ਇਕ ਘੰਟੇ ਦੀ ੨੦ ਲੀਟਰ ਹੈ। ਇਸ ਦੇ ਬਲੇਡ ਦਾ ਸਾਈਜ਼ ੪.੮ ਕਿਉਵਿਕ ਮੀਟਰ ਹੈ।

D80 A12

ਗੈਲਰੀ

ਸੋਧੋ

ਹਵਾਲੇ

ਸੋਧੋ

https://www.google.com/search?q=d80a12+dozer&oq=d80a&aqs=chrome.1.69i57j0i512j0i15i30j0i5i30l2j0i5i10i30j0i5i30l4.11289j0j15&sourceid=chrome&ie=UTF-8ਡੀ 80 ਏ 12