ਡੁਪਲੈਕਸ 2003 ਵਰ੍ਹੇ ਦੀ ਇੱਕ ਅਮਰੀਕਨ ਕਾਮੇਡੀ ਫਿਲਮ ਹੈ ਜੋ ਇਸਦੇ ਨਿਰਦੇਸ਼ਕ ਡੇੱਨੀ ਡੇਵਿਟੋ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਬੇਨ ਸਟਿੱਲਰ ਅਤੇ ਡ੍ਰਿਊ ਬੈਰੀਮੋਰ ਸ਼ਾਮਿਲ਼ ਹਨ।

ਡੁਪਲੈਕਸ
ਫਿਲਮ ਦਾ ਪੋਸਟਰ
ਨਿਰਦੇਸ਼ਕਡੇੱਨੀ ਡੇਵਿਟੋ
ਨਿਰਮਾਤਾਡ੍ਰਿਊ ਬੈਰੀਮੋਰ
ਸਟਰੁਅਟ ਕੌਰਨਫੀਲਡ
ਲੈਰੀ ਡੋਇਲ
ਨੈਂਸੀ ਜੁਵੋਨਿਨ
ਜ੍ਰੇਮੀ ਕਰਮਰ
ਬੇਨ ਸਟਿੱਲਰ
ਲੇਖਕਲੈਰੀ ਡੋਇਲ
ਵਾਚਕਡੇੱਨੀ ਡੇਵਿਟੋ
ਸਿਤਾਰੇਬੇਨ ਸਟਿੱਲਰ
ਡ੍ਰਿਊ ਬੈਰੀਮੋਰ
ਈਲੀਨ ਏੱਸੇਲ
ਸੰਗੀਤਕਾਰਡੇਵਿਡ ਨਿਊਮੈਨ
ਸਿਨੇਮਾਕਾਰਅਨਸਤਸ ਮਿਚੋਸ
ਸੰਪਾਦਕਗ੍ਰੇਗ ਹੇਡਨ
ਲੈਂਜੀ ਕਿੰਗਮੈਨ
ਸਟੂਡੀਓFlower Films
Red Hour Films
FilmColony
ਵਰਤਾਵਾMiramax Films
ਰਿਲੀਜ਼ ਮਿਤੀ(ਆਂ)
  • ਸਤੰਬਰ 26, 2003 (2003-09-26)
ਮਿਆਦ89 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$40 ਮਿਲੀਅਨ
ਬਾਕਸ ਆਫ਼ਿਸ$19,322,135

ਇਸ ਫਿਲਮ ਨੂੰ ਯੂ.ਕੇ. ਅਤੇ ਆਇਰਲੈਂਡ ਵਿੱਚ ਆਵਰ ਹਾਊਸ ਦੇ ਨਾਮ ਨਾਲ ਰੀਲਿਜ਼ ਕੀਤਾ ਗਿਆ ਸੀ।[1]

ਪ੍ਰਤੀਕਰਮਸੋਧੋ

ਫਿਲਮ ਦੀ ਸ਼ੁਰੂਆਤ ਨਕਾਰਾਤਮਕ ਵਿਚਾਰਾਂ ਨਾਲ ਹੋਈ। ਵਧੇਰੇ ਇਸ ਨਾਲ ਸਹਿਮਤ ਸਨ ਕਿ ਇਹ ਡੀਵਿਟੋ ਦੀ ਬੈਸਟ ਫਿਲਮ ਨਹੀਂ ਸੀ। ਮੈਟਾਕ੍ਰਿਟਿਕ ਵਲੋਂ ਫਿਲਮ ਨੂੰ 50 ਫੀਸਦੀ ਅਤੇ ਰੌਟਨ ਟਮੈਟੋ ਵਲੋਂ 35 ਫੀਸਦੀ ਰੇਟਿੰਗ ਪ੍ਰਾਪਤ ਹੋਈ।[2][3] ਬੈਰਿਮੋਰ ਨੂੰ ਗੋਲਡਨ ਰਸਪਬੇਰੀ ਅਵਾਰਡ ਵਿੱਚ ਵਰਸਟ ਐਕਟਰੈੱਸ (Worst Actress) ਦੇ ਅਵਾਰਡ ਲਈ ਨਾਮਜ਼ਦ ਹੋਈ। 

$40 ਮਿਲੀਅਨ ਅਮਰੀਕੀ ਡਾਲਰ ਬਜਟ ਵਿਚੋਂ ਇਸਨੇ $9,692,135 ਅਮਰੀਕੀ ਡਾਲਰ ਅਮਰੀਕਾ ਵਿੱਚ ਕਮਾਏ ਅਤੇ ਬਾਕੀ ਵਿਸ਼ਵ ਵਿੱਚ $US 19,322,135 ਕਮਾਏ।[4]

ਹਵਾਲੇਸੋਧੋ

ਬਾਹਰੀ ਕੜੀਆਂਸੋਧੋ