ਡੇਨਜ਼ਿਲ ਇਬੇਸਨ
ਡੇਨਜ਼ਿਲ ਇਬੇਸਨ (ਅੰਗਰੇਜ਼ੀ: Denzil Ibbetson; ਪਾਠ: ਡੇਨਜ਼ਿਲ ਇਬੇਸਨ; 1847–1908) ਬਰਤਾਨਵੀ ਭਾਰਤ ਦਾ ਇੱਕ ਅੰਗਰੇਜ਼ ਅਫ਼ਸਰ ਅਤੇ ਪ੍ਰਬੰਧਕ ਸੀ। ਉਹਨਾਂ ਦਾ ਅਸਲੀ ਨਾਮ ਡੇਨਜ਼ਿਲ ਚਾਰਲਸ ਜੈਲਫ਼ ਇਬੇਸਨ ਸੀ। ਉਹਨਾਂ ਨੇ 1900 ਤੋਂ 1902 ਤੱਕ ਕੇਂਦਰੀ ਭਾਰਤ ਵਿੱਚ ਅੰਗਰੇਜ਼ੀ ਰਾਜ ਤਹਿਤ ਪੈਂਦੇ ਸੂਬਿਆਂ ਦੇ ਗਵਰਨਰ ਦੇ ਤੌਰ ’ਤੇ ਸੇਵਾਵਾਂ ਨਿਭਾਈਆਂ।
ਸਰ ਡੇਨਜ਼ਿਲ ਇਬੇਸਨ | |
---|---|
ਜਨਮ | 30 ਅਗਸਤ 1847 ਗੇਨਜ਼ਬੋਰੋ, ਲਿੰਕਨਸ਼ਾਇਰ, ਇੰਗਲੈਂਡ |
ਮੌਤ | 21 ਫਰਵਰੀ 1908 ਲੰਦਨ |
ਜੀਵਨ ਸਾਥੀ | ਲੁਈਸਾ ਕਲੈਰਿਸਾ ਕੂਲਡੈਨ |
ਉਹ 8 ਦਸੰਬਰ 1870 ਨੂੰ ਪੰਜਾਬ ਆਏ। 1881 ਵਿੱਚ ਉਹਨਾਂ ਨੇ ਪੰਜਾਬ ਦੀ ਮਰਦਮਸ਼ੁਮਾਰੀ ਕੀਤੀ ਜਿਸਦੀ ਰਿਪੋਟ 1883 ਵਿੱਚ ਛਪੀ[1] ਅਤੇ ਬਾਅਦ ਵਿੱਚ 1916 ਵਿੱਚ ਇਸ ਰਿਪੋਟ ’ਤੇ ਅਧਾਰਤ ਇੱਕ ਕਿਤਾਬ, ਪੰਜਾਬ ਕਾਸਟਸ, ਛਪੀ।[2][3][4]
ਮੁੱਢਲੀ ਜੀਵਨ
ਸੋਧੋਇਬੇਸਨ ਦਾ ਜਨਮ 30 ਅਗਸਤ 1847 ਨੂੰ ਇੰਗਲੈਂਡ ਦੇ ਲਿੰਕਨਸ਼ਰ ਸੂਬੇ ਦੇ ਗੇਨਸਬੋਰਫ਼ ਕਸਬੇ ਵਿਖੇ ਪਿਤਾ ਜੌਨ ਹੌਲਟ ਇਬੇਸਨ ਦੇ ਘਰ ਹੋਇਆ।
1870 ਵਿੱਚ ਇਹਨਾਂ ਦਾ ਵਿਆਹ ਲੂਈਜ਼ਾ ਕਲੈਰਿਸਾ ਕਲਾਊਡਨ ਨਾਲ ਹੋਇਆ।
ਹਵਾਲੇ
ਸੋਧੋ- ↑ "Panjab Castes". ApnaOrg. Retrieved ਨਵੰਬਰ 9, 2012.
{{cite web}}
: Check date values in:|accessdate=
(help); External link in
(help)|publisher=
- ↑ "Panjab Castes". ਇੰਟਰਨੈੱਟ ਅਰਕਾਈਵ. ਅਗਸਤ 7, 2008. Retrieved ਨਵੰਬਰ 9, 2012.
{{cite web}}
: Check date values in:|accessdate=
and|date=
(help) - ↑ ਇਬੇਸਨ, ਡੇਨਜ਼ਿਲ (1916). Panjab Castes. ਲਾਹੌਰ: ਦ ਸੁਪਰਿਨਟੈਂਡੈਂਟ, ਗੌਰਮਿੰਟ ਪ੍ਰਿਟਿੰਗ, ਪੰਜਾਬ.
- ↑ "Panjab Castes". ਓਪਨ ਲਾਇਬ੍ਰੇਰੀ. ਜੂਨ 2, 2009. Retrieved ਨਵੰਬਰ 9, 2012.
{{cite web}}
: Check date values in:|accessdate=
and|date=
(help); External link in
(help)|publisher=
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |