ਪੰਜਾਬ ਕਾਸਟਸ (ਅੰਗਰੇਜ਼ੀ: Panjab Castes) ਸਰ ਡੇਨਜ਼ਿਲ ਇਬੇਸਨ ਦੁਆਰਾ ਪੇਸ਼ ਕੀਤੀ ਬਰਤਾਨਵੀ ਪੰਜਾਬ ਸੂਬੇ ਦੀ ਮਰਦਮਸ਼ੁਮਾਰੀ ਦੀ ਰਿਪੋਟ ’ਤੇ ਅਧਾਰਤ ਇੱਕ ਕਿਤਾਬ ਹੈ ਜੋ 1916 ਵਿੱਚ ਛਪੀ।[1][2][3] ਪੰਜਾਬ ਦੀ ਮਰਦਮਸ਼ੁਮਾਰੀ ਇੰਡੀਅਨ ਸਿਵਲ ਸਰਵਿਸਿਜ਼ ਦੇ ਇੱਕ ਅਫ਼ਸਰ ਡੇਨਜ਼ਿਲ ਇਬੇਸਨ ਨੇ 1881 ਵਿੱਚ ਕੀਤੀ ਸੀ ਅਤੇ ਇਸ ਦੀ ਰਿਪੋਟ 1883 ਵਿੱਚ ਛਪੀ ਸੀ।[4]

ਕਿਤਾਬ ਦੀ ਜਿਲਦ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਇਬੇਸਨ, ਡੇਨਜ਼ਿਲ (1916). Panjab Castes. ਲਾਹੌਰ: ਦ ਸੁਪਰਿਨਟੈਂਡੈਂਟ, ਗੌਰਮਿੰਟ ਪ੍ਰਿਟਿੰਗ, ਪੰਜਾਬ.
  2. "Panjab Castes". ਇੰਟਰਨੈੱਟ ਅਰਕਾਈਵ. ਅਗਸਤ 7, 2008. Retrieved ਨਵੰਬਰ 3, 2012.
  3. "Panjab Castes". ਓਪਨ ਲਾਇਬ੍ਰੇਰੀ. ਜੂਨ 2, 2009. Retrieved ਨਵੰਬਰ 3, 2012. {{cite web}}: External link in |publisher= (help)
  4. "Panjab Castes". ApnaOrg. Retrieved ਨਵੰਬਰ 3, 2012. {{cite web}}: External link in |publisher= (help)