ਡੇਵਿਡ ਬੈਕਮ
ਡੇਵਿਡ ਰੋਬਟ ਜੋਸੇਫ਼ ਬੈਕਮ (ਓਬੀਈ) ਇੱਕ ਰਿਟਾਇਰ ਅੰਗ੍ਰੇਜ਼ ਫੁਟਬਾਲਰ ਹੈ। ਬੈਕਮ ਆਪਣੇ ਕੈਰੀਅਰ ਵਿੱਚ ਬਹੁਤ ਟੀਮਾ ਲਈ ਖੇਡਿਆ, ਜਿਹਨਾਂ ਵਿੱਚੋ ਉਸ ਦਾ ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ ਅਤੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਦਾ ਸਮਾਂ ਸਭ ਤੋ ਮਸ਼ਹੂਰ ਹੈ। ਇਸ ਦੇ ਇਲਾਵਾ ਬੈਕਮ ਆਪਣੀ ਰਾਸ਼ਟਰੀ ਟੀਮ ਇੰਗਲੈਂਡ ਵਲੋਂ 113 ਮੈਚ ਖੇਡਿਆ, ਜੋ ਕਿ ਇੱਕ ਰਿਕਾਰਡ ਹੈ।
ਨਿੱਜੀ ਜਾਣਕਾਰੀ | |||
---|---|---|---|
ਜਨਮ ਨਾਮ | ਡੇਵਿਡ ਰੋਬਟ ਜੋਸੇਫ਼ ਬੈਕਮ | ||
ਜਨਮ ਮਿਤੀ | 2 ਮਈ 1975 | ||
ਜਨਮ ਸਥਾਨ | ਲੰਦਨ, ਇੰਗਲੈਂਡ | ||
ਕੱਦ | 6 ft 0 in (1.83 m)[1] | ||
ਪੋਜੀਸ਼ਨ | ਮਿਡ ਫ਼ੀਲਡਰ | ||
ਯੁਵਾ ਕੈਰੀਅਰ | |||
Tottenham Hotspur | |||
Brimsdown Rovers | |||
1991–1993 | ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
1992–2003 | ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ | 265 | (62) |
1994–1995 | → Preston North End (loan) | 5 | (2) |
2003–2007 | ਰਿਆਲ ਮਾਦਰੀਦ ਫੁੱਟਬਾਲ ਕਲੱਬ | 116 | (13) |
2007–2012 | Los Angeles Galaxy | 98 | (18) |
2009 | → ਅਏ ਸੀ ਮਿਲਾਨ (loan) | 18 | (2) |
2010 | → ਅਏ ਸੀ ਮਿਲਾਨ (loan) | 11 | (0) |
2013 | ਪੈਰਿਸ ਸੈਂਟ ਜੇਰਮਾਂ | 10 | (0) |
ਕੁੱਲ | 523 | (97) | |
ਅੰਤਰਰਾਸ਼ਟਰੀ ਕੈਰੀਅਰ | |||
1992–1993 | ਇੰਗਲੈਂਡ ਯੂ18 | 3 | (0) |
1994–1996 | ਇੰਗਲੈਂਡ ਯੂ21 | 9 | (0) |
1996–2009 | ਇੰਗਲੈਂਡ | 115 | (17) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਬੈਕਮ ਮੈਦਾਨ ਤੋ ਬਾਹਰ ਇੱਕ ਸੈਕਸ ਸਿੰਬਲ ਅਤੇ ਫੈਸ਼ਨ ਆਈਕਾਨ ਮੰਨਿਆ ਜਾਂਦਾ ਹੈ। ਬੈਕਮ ਦਾ ਵਿਆਹ 1999 ਵਿੱਚ ਵਿਕਟੋਰੀਆ ਬੈਕਮ (""ਵਿਆਹ ਤੋ ਪਹਿਲਾਂ"" ਐਡਮਸ) ਨਾਲ ਹੋਇਆ। ਇਸ ਜੋੜੇ ਦੇ 4 ਬੱਚੇ ਹਨ।
ਹਵਾਲੇ
ਸੋਧੋ- ↑ "David Beckham". Soccerbase. Archived from the original on 9 ਫ਼ਰਵਰੀ 2009. Retrieved 9 September 2008.
{{cite news}}
: Unknown parameter|dead-url=
ignored (|url-status=
suggested) (help)