ਡੇਵਿਡ ਸ਼ਵੀਮਰ

ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ

ਡੇਵਿਡ ਲੌਰੇਨਸ ਸ਼ਵੀਮਰ (ਜਨਮ 2 ਨਵੰਬਰ 1966) ਇੱਕ ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਹੈ[1]। ਉਹ ਪਹਿਲਾ ਇੱਕ ਟੈਲੀਵੀਜ਼ਨ ਫਿਲਮ ਏ ਡੈਡਲੀ ਸਾਇਲੈਂਸ (1989) ਵਿੱਚ ਰੋਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿੱਚ ਰੋਲ ਕੀਤੇ ਜਿਵੇਂ: ਐਲ.ਏ. ਲਾ, ਦ ਵਨਡਰਸ ਈਅਰਸ, ਅਤੇ ਮੋਂਟੀ ਆਦਿ। ਸ਼ਵੀਮਰ ਨੂੰ ਸੰਸਾਰ ਪ੍ਰਸਿੱਧੀ ਫਰੈਂਡਜ਼ ਨਾਂ ਦੇ ਪ੍ਰੋਗਰਾਮ ਵਿੱਚ ਰੋਸ ਗੈਲਰ ਵੱਜੋਂ ਨਿਭਾਈ ਭੂਮਿਕਾ ਲਈ ਮਿਲੀ।

ਡੇਵਿਡ ਸ਼ਵੀਮਰ
Schwimmer at the Festival Du Cinema Americain De Deauville 2011
ਜਨਮ
ਡੇਵਿਡ ਲੌਰੇਨਸ ਸ਼ਵੀਮਰ

(1966-11-02) ਨਵੰਬਰ 2, 1966 (ਉਮਰ 57)
ਅਲਮਾ ਮਾਤਰNorthwestern University
ਪੇਸ਼ਾਅਦਾਕਾਰ, ਆਵਾਜ਼ ਅਦਾਕਾਰ, ਨਿਰਮਾਤਾ, ਡਾਇਰੈਕਟਰ, ਕਮੇਡੀਅਨ
ਸਰਗਰਮੀ ਦੇ ਸਾਲ1989–ਹੁਣ ਤੱਕ
ਟੈਲੀਵਿਜ਼ਨਫਰੈਂਡਜ਼
ਜੀਵਨ ਸਾਥੀ
Zoe Buckman
(ਵਿ. 2010)
ਬੱਚੇ1

ਜੀਵਨ ਸੋਧੋ

ਡੇਵਿਡ ਸ਼ਵੀਮਰ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਮਾਪਿਆਂ ਨਾਲ ਦੋ ਸਾਲ ਦੀ ਉਮਰ ਵਿੱਚ ਲਾਸ ਐਂਜਲਸ ਆ ਗਿਆ।

 
Schwimmer at the London premiere of Madagascar in July 2005

ਹਵਾਲੇ ਸੋਧੋ

  1. "Hello Magazine Profile — David Schwimmer". Hello!. Hello Ltd. Archived from the original on ਜੂਨ 4, 2009. Retrieved January 16, 2009.