ਕਮੇਡੀਅਨ
ਇੱਕ ਕਮੇਡੀਅਨ ਜਾਂ ਕਾਮਿਕ ਉਹ ਵਿਅਕਤੀ ਹੁੰਦਾ ਹੈ ਜੋ ਦਰਸ਼ਕਾਂ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਦਾ ਹੈ। ਇਹ ਚੁਟਕਲੇ ਜਾਂ ਅਜੀਬ ਹਰਕਤਾਂ ਜਾਂ ਮੂਰਖਾਨਾ ਅਦਾਕਾਰੀ ਰਾਹੀਂ ਜਾਂ ਪ੍ਰੌਪ ਕਾਮੇਡੀ ਦੇ ਰਾਹੀਂ ਕੀਤਾ ਹੋ ਸਕਦਾ ਹੈ। ਇੱਕ ਕਮੇਡੀਅਨ ਜੋ ਸਿੱਧੇ ਦਰਸ਼ਕਾਂ ਨੂੰ ਸੰਬੋਧਿਤ ਕਰਦਾ ਹੈ ਉਸ ਸਟੈਂਡ-ਅਪ ਕਾਮੇਡੀਅਨ ਕਿਹਾ ਜਾਂਦਾ ਹੈ।
ਕਮੇਡੀਅਨ | |
---|---|
![]() ਲੌਰਲ ਅਤੇ ਹਾਰਡੀ, ਅਮਰੀਕੀ ਸਿਨੇਮਾ ਦੇ ਸ਼ੁਰੂਆਤੀ ਕਲਾਸੀਕਲ ਹਾਲੀਵੁੱਡ ਯੁਗ ਦੌਰਾਨ ਸਭ ਤੋਂ ਮਸ਼ਹੂਰ ਕਾਮੇਡੀ ਜੋੜੀਆਂ ਵਿੱਚੋਂ ਇੱਕ | |
ਮਾਧਿਅਮ | ਥੀਏਟਰ, ਸਟੈਂਡ-ਅਪ, ਕਾਮੇਡੀ ਕਲੱਬ, ਟੈਲੀਵਿਜ਼ਨ, ਫਿਲਮ |
ਪੂਰਵਜ ਕਲਾਵਾਂ | ਜੋਕਰ, ਰੰਗੀਪੋਸ਼, ਮਖੌਲੀਆ |
ਆਰੰਭਿਕ ਸੱਭਿਆਚਾਰ | ਹਾਸਰਸ |