ਡੇਵਿਡ ਹਾਰਵੇ
ਡੇਵਿਡ ਡਬਲਿਊ ਹਾਰਵੇ ਐਫਬੀਏ (ਜਨਮ 31 ਅਕਤੂਬਰ 1935) ਪ੍ਰਸਿੱਧ ਮਾਰਕਸਵਾਦੀ ਅਤੇ ਸਮਾਜਕ ਭੂਗੋਲਵੇਤਾ ਅਤੇ ਸਮਾਜਕ ਸਿਧਾਂਤਕਾਰ ਹਨ। ਉਹ ਨਿਊਯਾਰਕ ਸਿਟੀ ਯੂਨੀਵਰਸਿਟੀ ਦੇ ਗਰੈਜੂਏਟ ਸੈਂਟਰ ਵਿਖੇ ਮਾਨਵ-ਵਿਗਿਆਨ ਅਤੇ ਭੂਗੋਲ ਦੇ ਪ੍ਰੋਫੈਸਰ ਹਨ। ਉਸ ਨੇ 1961 ਵਿੱਚ ਕੈਮਬਰਿਜ ਯੂਨੀਵਰਸਿਟੀ ਤੋਂ ਭੂਗੋਲ ਵਿੱਚ ਆਪਣੀ ਪੀ ਐੱਚ ਡੀ ਪ੍ਰਾਪਤ ਕੀਤੀ। ਹਾਰਵੇ ਨੇ ਬਹੁਤ ਸਾਰੀਆਂ ਪੁਸਤਕਾਂ ਅਤੇ ਨਿਬੰਧ ਲਿਖੇ ਹਨ ਜੋ ਆਧੁਨਿਕ ਭੂਗੋਲ ਦੇ ਵਿਕਾਸ ਵਿੱਚ ਉੱਘਾ ਸਥਾਨ ਰੱਖਦੇ ਹਨ। ਉਹ ਸ਼ਹਿਰ ਦੇ ਹੱਕ ਦੇ ਵਿਚਾਰ ਦਾ ਸਮਰਥਕ, ਅਤੇ ਇਸ ਦੇ ਨਾਲ ਨਾਲ ਉੱਭਰ ਰਹੇ ਸਾਂਝੀਵਾਲਤਾ ਦੇ ਸਮਾਜ ਲਈ ਅੰਤਰਰਾਸ਼ਟਰੀ ਸੰਗਠਨ ਦੀ ਅੰਤਰਿਮ ਕਮੇਟੀ ਦਾ ਮੈਂਬਰ ਹੈ।[1]
ਡੇਵਿਡ ਹਾਰਵੇ | |
---|---|
ਜਨਮ | ਗਲਿੰਘਮ, ਕੇਂਟ, ਇੰਗਲੈਂਡ, ਯੂਕੇ | 31 ਅਕਤੂਬਰ 1935
ਰਾਸ਼ਟਰੀਅਤਾ | ਬਰਤਾਨਵੀ |
ਅਲਮਾ ਮਾਤਰ | ਕੈਮਬਰਿਜ ਯੂਨੀਵਰਸਿਟੀ |
ਲਈ ਪ੍ਰਸਿੱਧ | ਮਾਰਕਸਵਾਦੀ ਜੌਗਰਫ਼ੀ ਜੌਗਰਫ਼ੀ ਵਿੱਚ ਸਪਸ਼ਟੀਕਰਨ ਕਰਿਟੀਕਲ ਜੌਗਰਫ਼ੀ ਸ਼ਹਿਰ ਦੇ ਹੱਕ |
ਵਿਗਿਆਨਕ ਕਰੀਅਰ | |
ਖੇਤਰ | ਜੌਗਰਫ਼ੀ, ਸਮਾਜਿਕ ਥਿਊਰੀ, ਸਿਆਸੀ ਆਰਥਿਕਤਾ |
ਥੀਸਿਸ | ਕੇਂਟ ਵਿੱਚ ਖੇਤੀਬਾੜੀ ਅਤੇ ਦਿਹਾਤੀ ਤਬਦੀਲੀ ਦੇ ਪੱਖ, 1800-1900 (1961) |
Influences | ਮਾਰਕਸ, ਲੇਫੇਬਵਰੇ, |
Influenced | ਨੀਲ ਸਮਿੱਥ, ਐਂਡੀ ਮੈਰੀਫ਼ੀਲਡ, ਐਰਿਕ ਸਵਾਈਨਗੇਡੌ, ਮਾਰਕਸਵਾਦੀ ਜੌਗਰਫ਼ੀ, ਕਰਿਟੀਕਲ ਜੌਗਰਫ਼ੀ ਅਤੇ ਮਾਨਵੀ ਜੌਗਰਫ਼ੀ ਦਾ ਵਿਕਾਸ |
ਕਿਤਾਬਾਂ
ਸੋਧੋ- Explanation in Geography (1969)
- Social Justice and the City (1973)
- The Limits to Capital (1982)
- The Urbanization of Capital (1985)
- Consciousness and the Urban Experience (1985)
- The Condition of Postmodernity: An Enquiry into the Origins of Cultural Change (1989)
- The Urban Experience (1989)
- Teresa Hayter, David Harvey (eds.) (1994) The Factory and the City: The Story of the Cowley Automobile Workers in Oxford. Thomson Learning
- Justice, Nature and the Geography of Difference (1996)
- Megacities Lecture 4: Possible Urban Worlds, Twynstra Gudde Management Consultants, Amersfoort, The Netherlands, (2000)
- Spaces of Hope (2000)
- Spaces of Capital: Towards a Critical Geography (2001)
- The New Imperialism[permanent dead link] (2003)
- Paris, Capital of Modernity (2003)
- A Brief History of Neoliberalism (2005)
- Spaces of Global Capitalism: Towards a Theory of Uneven Geographical Development (2006)
- The Limits to Capital New Edition (2006)
- The Communist Manifesto- New Introduction Pluto Press (2008)
- Cosmopolitanism and the Geographies of Freedom (2009)
- Social Justice and the City: Revised Edition (2009)
- A Companion to Marx's Capital (2010)
- The Enigma of Capital and the Crises of Capitalism (2010 Profile Books)
- Rebel Cities: From the Right to the City to the Urban Revolution (2012)
- A Companion to Marx's Capital, Volume 2 (2013)
- Seventeen Contradictions and the End of Capitalism (2014)
ਹਵਾਲੇ
ਸੋਧੋ- ↑ 'International Organization for a Participatory Society – Interim Committee Retrieved 2012-3-31