ਡੈਨਮਾਰਕ ਵਿੱਚ ਸਿੱਖ ਧਰਮ

ਸਿੱਖ ਡੈਨਮਾਰਕ ਵਿੱਚ ਇੱਕ ਧਾਰਮਿਕ ਘੱਟ ਗਿਣਤੀ ਹਨ। ਉਥੇ ਅੰਦਾਜ਼ਨ 4,000 ਦੇ ਲਗਭਗ ਸਿੱਖ ਲੋਕ ਰਹਿੰਦੇ ਹਨ।

ਇਤਿਹਾਸ ਸੋਧੋ

ਸਿੱਖ 1960ਵਿਆਂ ਦੇ ਅਖੀਰ ਅਤੇ 1970ਵਿਆਂ ਦੇ ਸ਼ੁਰੂ ਵਿੱਚ ਮਜ਼ਦੂਰ ਪਰਵਾਸੀਆਂ ਵਜੋਂ ਡੈਨਮਾਰਕ ਵਿੱਚ ਆਉਣੇ ਸ਼ੁਰੂ ਹੋ ਗਏ ਸਨ। 1980 ਅਤੇ 1990 ਦੇ ਦਹਾਕੇ ਵਿੱਚ, ਪੰਜਾਬ ਵਿੱਚ ਹਿੰਸਾ ਦੇ ਮਾਹੌਲ ਤੋਂ ਬਚਣ ਕੇ ਸਿੱਖ ਸ਼ਰਨਾਰਥੀ ਡੈਨਮਾਰਕ ਵਿੱਚ ਆਉਣੇ ਸ਼ੁਰੂ ਹੋ ਗਏ ਸਨ। [1]

ਡੈਨਮਾਰਕ ਵਿੱਚ ਸਿੱਖ ਭਾਈਚਾਰੇ ਨੇ 1985 ਵਿੱਚ ਅਧਿਆਤਮਿਕ ਮਾਮਲਿਆਂ ਦੇ ਮੰਤਰਾਲੇ ਤੋਂ ਇੱਕ ਘੱਟਗਿਣਤੀ ਧਾਰਮਿਕ ਭਾਈਚਾਰੇ ਵਜੋਂ ਅਧਿਕਾਰਤ ਮਾਨਤਾ ਪ੍ਰਾਪਤ ਕੀਤੀ [2]

ਗੁਰਦੁਆਰੇ ਸੋਧੋ

ਦੇਸ਼ ਦਾ ਇੱਕੋ ਇੱਕ ਗੁਰਦੁਆਰਾ ਹੈ:

  • ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਿਰਕੇਬਜਰਗ ਐਲੇ 35 ਏ, 2720 ਵੈਨਲੋਜ਼, ਕੋਪਨਹੇਗਨ। [3]

ਹਵਾਲੇ ਸੋਧੋ

  1. Myrvold, Kristina; Jacobsen, Knut A., eds. (28 June 2013). "The Sikh community in Denmark: Balancing between the Cooperation and Conflict". Sikhs in Europe: Migration, Identities and Representations. Ashgate Publishing, Ltd. ISBN 978-1409481669. Retrieved 31 August 2017.
  2. Myrvold, Kristina; Jacobsen, Knut A., eds. (28 June 2013). "The Sikh community in Denmark: Balancing between the Cooperation and Conflict". Sikhs in Europe: Migration, Identities and Representations. Ashgate Publishing, Ltd. ISBN 978-1409481669. Retrieved 31 August 2017.Myrvold, Kristina; Jacobsen, Knut A., eds. (28 June 2013). "The Sikh community in Denmark: Balancing between the Cooperation and Conflict". Sikhs in Europe: Migration, Identities and Representations. Ashgate Publishing, Ltd. ISBN 978-1409481669. Retrieved 31 August 2017.
  3. Gurdwaras in Denmark, AllAboutSikhs.com

ਬਾਹਰੀ ਲਿੰਕ ਸੋਧੋ