ਡੈੱਨਮਾਰਕ

ਉੱਤਰੀ ਯੂਰਪ ਵਿੱਚ ਦੇਸ਼

ਡੈੱਨਮਾਰਕ ਜਾਂ ਡੈੱਨਮਾਰਕ ਬਾਦਸ਼ਾਹੀ (ਡੈਨਿਸ਼: Danmark ਜਾਂ Kongeriget Danmark) ਸਕੈਂਡੀਨੇਵੀਆ, ਉੱਤਰੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਕੋਪਨਹੈਗਨ ਇਸ ਦੀ ਰਾਜਧਾਨੀ ਹੈ। ਇਸ ਦੀ ਜ਼ਮੀਨੀ ਸਰਹੱਦ ਸਿਰਫ਼ ਜਰਮਨੀ ਨਾਲ ਲੱਗਦੀ ਹੈ ਜਦਕਿ ਉੱਤਰੀ ਸਮੁੰਦਰ ਅਤੇ ਬਾਲਟਿਕ ਸਮੁੰਦਰ ਇਸਨੂੰ ਸਵੀਡਨ ਤੋਂ ਨਿਖੇੜਦੇ ਹਨ। ਇਹ ਦੇਸ਼ ਜੂਟਲੈਂਡ ਪਰਾਇਦੀਪ ਉੱਤੇ ਹਜ਼ਾਰਾਂ ਟਾਪੂਆਂ ਦੇ ਰੂਪ ਵਿੱਚ ਫੈਲਿਆ ਹੋਇਆ ਹੈ। ਇਸਨੇ ਲੰਮੇ ਸਮੇਂ ਤੱਕ ਬਾਲਟਿਕ ਸਮੁੰਦਰ ਨੂੰ ਜਾਣ ਵਾਲੇ ਰਾਹਾਂ ਉੱਤੇ ਆਪਣਾ ਕਬਜ਼ਾ ਰੱਖਿਆ ਅਤੇ ਇਸੇ ਕਰ ਕੇ ਪਾਣੀ ਦੇ ਇਸ ਪਿੰਡ ਨੂੰ ਡੈਨਿਸ਼ ਖਾੜੀ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹਦੇ ਛੋਟੇ ਅਕਾਰ ਦੇ ਬਾਵਜੂਦ ਇਹਦੀ ਸਮੁੰਦਰੀ ਤੱਟਰੇਖਾ ਬਹੁਤ ਲੰਮੀ ਹੈ (ਲਗਭਗ 7,314 ਕਿਮੀ)। ਡੈੱਨਮਾਰਕ ਇੱਕ ਮੈਦਾਨੀ ਦੇਸ਼ ਹੈ ਅਤੇ ਸਮੁੰਦਰੀ ਤਲ ਤੋਂ ਸਭ ਤੋਂ ਉੱਚਾ ਟਿਕਾਣਾ ਸਿਰਫ਼ 170 ਮੀਟਰ ਉੱਚਾ ਹੈ। ਫ਼ਰੋ ਟਾਪੂ ਅਤੇ ਗਰੀਨਲੈਂਡ ਡੈੱਨਮਾਰਕ ਦੇ ਅਧੀਨ ਹਨ।

ਡੈੱਨਮਾਰਕ ਦੇ ਬਾਦਸ਼ਾਹੀ
Kongeriget Danmark (Danish)
Red with a white cross that extends to the edges of the flag; the vertical part of the cross is shifted to the hoist side
Coat of arms of ਡੈੱਨਮਾਰਕ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Der er et yndigt land
There is a lovely country


Kong Christian stod ved højen mast[N 1]
King Christian stood by the lofty mast

Location of Denmark[N 2] (dark green), in Europe (dark grey) and in the European Union (light green)
Location of Denmark[N 2] (dark green), in Europe (dark grey) and in the European Union (light green)
Location of the Kingdom of Denmark: Greenland, the Faroe Islands (circled), and Denmark.
Location of the Kingdom of Denmark: Greenland, the Faroe Islands (circled), and Denmark.
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
 Copenhagen
ਅਧਿਕਾਰਤ ਭਾਸ਼ਾਵਾਂDanish
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
ਧਰਮ
Church of Denmark
ਵਸਨੀਕੀ ਨਾਮ
ਸਰਕਾਰUnitary parliamentary
constitutional monarchy
• Monarch
Frederik X
Lars Løkke Rasmussen
ਵਿਧਾਨਪਾਲਿਕਾFolketing
 History
ਅੰ. 10th century
5 June 1849
24 March 1948[N 4]
ਖੇਤਰ
• Denmark[N 2]
42,915.7 km2 (16,569.8 sq mi)[2] (133rd)
• ਗਰੀਨਲੈਂਡ
2,166,086 km2 (836,330 sq mi)
• Faroe Islands
1,399 km2 (540.16 sq mi)
ਆਬਾਦੀ
• October 2015 ਅਨੁਮਾਨ
5,699,220[3] (113th)
• Greenland
56,370[4][N 5]
• Faroe Islands
49,709[5][N 5]
• ਘਣਤਾ(Denmark)
132.8/km2 (344.0/sq mi)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$257.148 billion[6][N 6] (52nd)
• ਪ੍ਰਤੀ ਵਿਅਕਤੀ
$45,435[6] (19ਵਾਂ)
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$291.043 billion[6][N 6] (34th)
• ਪ੍ਰਤੀ ਵਿਅਕਤੀ
$51,424[6] (6ਵਾਂ)
ਗਿਨੀ (2014)Negative increase 27.5[7]
ਘੱਟ
ਐੱਚਡੀਆਈ (2013)Increase 0.900[8]
ਬਹੁਤ ਉੱਚਾ · 10th
ਮੁਦਰਾDanish krone[N 7] (DKK)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡright
ਕਾਲਿੰਗ ਕੋਡ+45[N 8]
ਇੰਟਰਨੈੱਟ ਟੀਐਲਡੀ.dk[N 9]
ਡੈੱਨਮਾਰਕ ਦਾ ਝੰਡਾ
ਡੈੱਨਮਾਰਕ ਦਾ ਕੁੱਲ-ਚਿੰਨ

2008 ਦੇ ਸੰਸਾਰਕ ਸ਼ਾਂਤੀ ਸੂਚਕ ਮੁਤਾਬਕ ਡੈੱਨਮਾਰਕ, ਆਈਸਲੈਂਡ ਮਗਰੋਂ ਸੰਸਾਰ ਦਾ ਸਭ ਤੋਂ ਸ਼ਾਂਤਮਈ ਦੇਸ਼ ਹੈ। 2008 ਦੇ ਹੀ ਭ੍ਰਿਸ਼ਟਾਚਾਰ ਦ੍ਰਿਸ਼ਟੀਕੋਣ ਸੂਚਕ ਮੁਤਾਬਕ ਇਹ ਸੰਸਾਰ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚੋਂ ਹੈ ਅਤੇ ਨਿਊਜ਼ੀਲੈਂਡ ਅਤੇ ਸਵੀਡਨ ਸਮੇਤ ਪਹਿਲੇ ਦਰਜੇ ਉੱਤੇ ਹੈ। ਮੋਨੋਕਲ ਰਸਾਲੇ ਦੇ 2008 ਦੇ ਇੱਕ ਸਰਵੇਖਣ ਮੁਤਾਬਕ ਇਹਦੀ ਰਾਜਧਾਨੀ ਕੋਪਨਹੈਗਨ ਰਹਿਣ ਲਾਇਕ ਸਭ ਤੋਂ ਮੁਨਾਸਬ ਨਗਰ ਹੈ। ਸਾਲ 2009 ਦੇ ਇੱਕ ਅੰਦਾਜ਼ੇ ਮੁਤਾਬਕ ਦੇਸ਼ ਦੀ ਅਬਾਦੀ 55,19,259 ਹੈ।

ਸਾਈਕਲ ਅਨੁਕੂਲ ਦੇਸ਼

ਡੈਨਮਾਰਕ ਇੱਕ ਸਾਈਕਲ ਅਨੁਕੂਲ ਦੇਸ਼ ਹੈ, ਇਥੇ ਦੇ ਲੋਕ ਹਰ ਰੋਜ਼ , ਹਰ ਤਰ੍ਹਾਂ ਦੇ ਮੌਸਮ ਵਿੱਚ ਸਾਈਕਲ ਚਲਾਉਂਦੇ ਹਨ.

ਡੈਨਮਾਰਕ ਵਿਚ, ਸਾਈਕਲ ਚਲਾਉਣਾ ਆਵਾਜਾਈ ਦੇ ਮੁਢਲੇ ਰੂਪਾਂ ਵਿਚੋਂ ਇਕ ਹੈ. ਧੁੱਪ, ਮੀਂਹ, ਗੜੇ, ਬਰਫ - ਤੁਸੀਂ ਸਾਈਕਲ ਸਵਾਰਾਂ ਨੂੰ ਉਨ੍ਹਾਂ ਦੇ ਕੰਮ ਕਰਨ, ਦੁਕਾਨ ਜਾਂ ਸਮਾਜਕ ਸਮਾਰੋਹ ਦੇ ਰਸਤੇ 'ਤੇ ਦੇਖੋਗੇ. "ਸਾਈਕਲ ਡੈਨਿਸ਼ ਲੋਕਾਂ ਦੀ ਸਭ ਤੋਂ ਚੰਗੀ ਮਿੱਤਰ ਹੈ" - ਖਾਸ ਕਰਕੇ ਵੱਡੇ ਡੈੱਨਮਾਰਕੀ ਸ਼ਹਿਰਾਂ ਵਿੱਚ ਜੋ ਸਾਈਕਲ ਲੇਨਾਂ ਦਾ ਇੱਕ ਵਿਸ਼ਾਲ ਨੈਟਵਰਕ ਪੇਸ਼ ਕਰਦੇ ਹਨ.

  1. "Not one but two national anthems". Denmark.dk. Ministry of Foreign Affairs of Denmark. Archived from the original on 15 ਮਈ 2014. Retrieved 18 May 2014. {{cite web}}: Unknown parameter |dead-url= ignored (|url-status= suggested) (help)
  2. Statistics Denmark
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named pop1
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Greenland pop
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named faroes pop
  6. 6.0 6.1 6.2 6.3 "Denmark". International Monetary Fund. Retrieved October 2015. {{cite web}}: Check date values in: |accessdate= (help)
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named eurogini
  8. "2014 Human Development Report Summary" (PDF). United Nations Development Programme. 2014. pp. 21–25. Retrieved 27 July 2014.


ਹਵਾਲੇ ਵਿੱਚ ਗ਼ਲਤੀ:<ref> tags exist for a group named "N", but no corresponding <references group="N"/> tag was found