ਡੈੱਨਮਾਰਕੀ ਕਰੋਨਾ

ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ
(ਡੈਨਿਸ਼ ਕਰੋਨ ਤੋਂ ਮੋੜਿਆ ਗਿਆ)

ਕਰੋਨਾ (ਬਹੁਵਚਨ: kroner/ਕਰੋਨਰ; ਨਿਸ਼ਾਨ: ,- ਜਾਂ kr.; ਕੋਡ: DKK) 1 ਜਨਵਰੀ 1875 ਤੋਂ ਲੈ ਕੇ ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ ਰਹੀ ਹੈ।[1] ISO ਕੋਡ "DKK" ਅਤੇ ਮੁਦਰਾ ਨਿਸ਼ਾਨ "kr." ਦੋਹੇਂ ਹੀ ਆਮ ਵਰਤੇ ਜਾਂਦੇ ਹਨ; ਕੋਡ ਮੁੱਲ ਦੇ ਅੱਗੇ ਲਗਾਇਆ ਜਾਂਦਾ ਹੈ ਪਰ ਨਿਸ਼ਾਨ ਆਮ ਤੌਰ ਉੱਤੇ ਪਿੱਛੇ ਲਗਾਇਆ ਜਾਂਦਾ ਹੈ।

ਡੈੱਨਮਾਰਕੀ ਕਰੋਨਾ
dansk krone (ਡੈਨਿਸ਼)
donsk króna (ਫ਼ਰੋਈ)
Danskinut koruuni (ਕਲਾਲੀਸੁਤ)
ਤਸਵੀਰ:1 krone coin.jpg
1 ਕਰੋਨ ਦਾ ਸਿੱਕਾ
ISO 4217
ਕੋਡDKK (numeric: 208)
ਉਪ ਯੂਨਿਟ0.01
Unit
ਬਹੁਵਚਨkroner/ਕਰੋਨਰ
ਨਿਸ਼ਾਨkr.
,-
Denominations
ਉਪਯੂਨਿਟ
 1/100øre
ਬਹੁਵਚਨ
øreøre (ਇੱਕਵਚਨ ਅਤੇ ਬਹੁਵਚਨ)
ਬੈਂਕਨੋਟ50, 100, 200, 500, 1000 ਕਰੋਨਰ
Coins50-øre, 1, 2, 5, 10, 20 ਕਰੋਨਰ
Demographics
ਵਰਤੋਂਕਾਰ ਡੈੱਨਮਾਰਕ
ਫਰਮਾ:Country data ਗਰੀਨਲੈਂਡ
ਫਰਮਾ:Country data ਫ਼ਰੋ ਟਾਪੂ
1
Issuance
ਕੇਂਦਰੀ ਬੈਂਕਡੈੱਨਮਾਰਕ ਰਾਸ਼ਟਰੀ ਬੈਂਕ
 ਵੈੱਬਸਾਈਟwww.nationalbanken.dk
Valuation
Inflation2.3% (ਸਿਰਫ਼ ਡੈੱਨਮਾਰਕ)
 ਸਰੋਤThe World Factbook, 2010 est.
Pegged withਯੂਰੋ
ਯੂਰਪੀ ਵਟਾਂਦਰਾ ਦਰ ਬਣਤਰ (ERM)
ਤੋਂ13 ਮਾਰਚ 1979
1 € =kr 7.46038
Band1.25%
  1. ਫ਼ਰੋ ਟਾਪੂਆਂ ਉੱਤੇ ਵਰਤਣ ਲਈ ਖ਼ਾਸ ਬੈਂਕਨੋਟ ਜਾਰੀ ਕੀਤੇ ਜਾਂਦੇ ਹਨ –

ਹਵਾਲੇ

ਸੋਧੋ
  1. History of Danish coinage Archived 2013-11-05 at the Wayback Machine. - Denmarks Nationalbank - kgl-moent.dk/ Accessed 12 April 2012.