ਡੈਲੋ ਏਅਰਲਾਈਨਜ਼ ਸੋਲਾਲੀ ਦੀ ਮਲਕੀਅਤ ਵਾਲੀ ਏਅਰਲਾਈਨ ਹੈ, ਜੋਕਿ ਏਆਈ ਗਾਰਹਡ. ਦੁਬਈ, ਸੰਯੁਕਤ ਅਰਬ ਏਮੀਰਾਤ ਵਿੱਚ ਦੁਬਈ ਏਅਰਪੋਰਟ ਫ਼ਰੀ ਜ਼ੋਨ ਤੇ ਸਥਿਤ ਹੈ I[1] ਇਸਦਾ ਮੁੱਖ ਹੱਬ ਡਜ਼ੀਬੋਉਟੀ – ਅੰਮਬੋਲੀ ਅੰਤਰਰਾਸ਼ਟਰੀ ਏਅਰਪੋਰਟ ਤੇ ਹੈ ਅਤੇ ਏਅਰਲਾਈਨ ਆਪਣੀ ਤਹਿ ਸੇਵਾਵਾਂ ਦਾ ਸੰਚਾਲਨ ਹਾਰਨ ਆਫ਼ ਅਫਰੀਕਾ ਅਤੇ ਮੀਡਲ ਇਸਟ ਵਿੱਚੋ ਕਰਦੀ ਹੈ I[2] ਡੈਲੋ ਨੇ ਸੰਖੇਪ ਵਿੱਚ ਸਾਰੇ ਸੰਚਾਲਨ ਮਾਰਚ 2010 ਵਿੱਚ ਰੋਕ ਦਿੱਤੇ,ਪਰ ਬਾਅਦ ਵਿੱਚ ਸਾਲ ਵਿੱਚ ਹੀ ਦੁਬਾਰਾ ਸ਼ੁਰੂ ਕਰ ਦਿੱਤੇ I[3]

ਇਤਿਹਾਸ ਸੋਧੋ

ਡੈਲੋ ਏਅਰਲਾਈਨਜ਼ 1991 ਵਿੱਚ ਡਜ਼ੀਬੋਉਟੀ ਵਿੱਚ ਮੋਹੰਮਦ ਇਬ੍ਰਾਹਿਮ ਯਾਸੀਨ ਅਤੇ ਮੋਹੰਮਦ ਇਬ੍ਰਾਹਿਮ ਯਾਸੀਨ ਓਲਦ ਦੁਆਰਾ ਸਥਾਪਿਤ ਹੋਈ ਸੀ I[4] ਇਸਨੇ ਸੰਚਾਲਨ ਦੀ ਸ਼ੁਰੂਆਤ 20 ਮਾਰਚ 1991 ਨੂੰ ਇੱਕ ਸੈਸਨਾ ਏਅਰਕ੍ਰਾਫਟ ਨਾਲ ਕੀਤੀ I ਸੋਵਿਅਤ ਏਅਰਕ੍ਰਾਫਟ ਬਹੁਤ ਵੱਧ ਗਿਣਤੀ ਵਿੱਚ ਵਰਤੇ ਜਾ ਰਹੇ ਸੀ, ਜਦਕਿ ਬੋਇੰਗ ਅਤੇ ਏਅਰਬਸ ਏਅਰਕ੍ਰਾਫਟ ਵੀ ਸ਼ਾਮਲ ਕਰਦਿਆਂ, ਜੁਲਾਈ 2001 ਵਿੱਚ ਡਜ਼ੀਬੋਉਟੀ ਅਤੇ ਪੈਰਿਸ ਵਿਚਕਾਰ ਅਤੇ ਅਕਤੂਬਰ 2002 ਵਿੱਚ ਡਜ਼ੀਬੋਉਟੀ ਤੇ ਲੰਦਨ ਵਿਚਕਾਰ ਡਰੈਕਟ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ I[5]

ਡੈਲੋ ਏਅਰਲਾਈਨਜ਼ ਡੀ3 ਰੀਪਬਲਿਕ ਆਫ਼ ਡਜ਼ੀਬੋਉਟੀ ਦੇ ਮਨੋਨੀਤ ਕੈਰੀਅਰ ਹਨ I ਇਹ ਉਡਾਣਾਂ ਦਾ ਸੰਚਾਲਨ ਆਪਣੇ ਹੱਬ ਤੋਂ ਤਹਿ ਕਰਦੀ ਹੈ ਜੋਕਿ ਡਜ਼ੀਬੋਉਟੀ – ਅੰਮਬੋਲੀ ਅੰਤਰਰਾਸ਼ਟਰੀ ਏਅਰਪੋਰਟ ਜੇਆਈਬੀ ਵਿੱਚ ਸਥਿਤ ਹੈ I ਏਅਰਲਾਈਨ ਹਾਰਨ ਆਫ਼ ਅਫ਼ਰੀਕਾ ਅਤੇ ਅਰੇਬੀਆ ਪੈਨੀਸੂਲਾ, ਦੁਬਈ ਅਤੇ ਜੇਦਾਹ ਸਹਿਤ ਨਿਰਧਾਰਿਤ ਸਥਾਨਾਂ ਲਈ ਯਾਤਰੀ, ਕਾਰਗੋ, ਚਾਟਰਡ ਅਤੇ ਮੇਲ ਸੇਵਾਵਾਂ ਦਾ ਸੰਚਾਲਨ ਕਰਦੀ ਹੈ I

ਮਾਰਚ 2007 ਤੱਕ, ਡੈਲੋ ਏਅਰਲਾਈਨਜ਼ ਕੋਲ 110 ਕਰਮਚਾਰੀ ਸੀ I ਕੁਝ ਸਮੇਂ ਬਾਅਦ ਉਸੇ ਸਾਲ ਵਿੱਚ ਹੀ ਉਹਨਾਂ ਦੇ ਕੈਰੀਅਰ ਨੂੰ ਨਵੇਂ ਸ਼ੇਅਰਧਾਰਕ ਮਿਲ ਗਏ, ਜਿਹੜੇ ਕਿ ਦੁਬਈ ਵੱਲਡ ਸਬਸੀਡੈਰੀਇਸਤੀਤਮਾਰ ਵੱਲਡ ਐਵਿਏਸ਼ਨ ਸੀ I ਖੋਜਕਰਤਾ ਅਤੇ ਮਾਲਕ ਮੋਹੰਮਦ ਹਜੀ ਅੱਬਦਿਲਲਾਹੀ “ਅਬੂਸਿਤਾ” ਅਤੇ ਮੋਹੰਮਦ ਇਬ੍ਰਾਹਿਮ ਯਾਸੀਨ “ਓਲਾਦ” ਬੋਰਡ ਦੇ ਸਦੱਸ ਬਰਕਰਾਰ ਰਹੇ I ਦਸੰਬਰ 2008 ਵਿੱਚ, ਟੈਰੀ ਫੌਕਸ ਜਿਸਨੇ ਡਰੈਕਟਰ ਆਫ਼ ਓਪਰੇਸ਼ਨ ਦੇ ਤੌਰ 'ਤੇ ਸੇਵਾ ਕੀਤੀ ਸੀ, ਨੂੰ ਚੀਫ਼ ਐਜ਼ੀਕਿਉਟਿਵ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ I ਕੰਪਨੀ ਨੇ 2009 ਤੱਕ, ਆਪਣੇ ਪ੍ਮੁੱਖ ਯੂਰੋਪਿਅਨ ਰੂਟ ਤੋਂ ਪੈਰਿਸ ਸੀਡੀਜੀ ਅਤੇ ਲੰਦਨ ਗਤਵਿਕ ਤੋਂ ਡਜ਼ੀਬੋਉਟੀ ਤੱਕ ਅਟੁੱਟ ਸੇਵਾ ਬਣਾਈ ਰੱਖੀ I

ਮਾਰਚ 2010 ਤੱਕ, ਸਾਰੀ ਉਡਾਣਾਂ ਦੇ ਸੰਚਾਲਨ ਨੂੰ ਰੱਦ ਕਰ ਦਿੱਤਾ ਗਿਆ, ਪਰ ਬਾਅਦ ਵਿੱਚ ਸਾਲ ਵਿੱਚ ਹੀ ਇਹ ਸੇਵਾਵਾਂ ਦੁਬਾਰਾ ਬਹਾਲ ਕਰ ਦਿੱਤੀਆਂ ਗਈਆਂ I[3]

ਫ਼ਰਵਰੀ 2015 ਵਿੱਚ, ਡੈਲੋ ਏਅਰਲਾਈਨਜ਼ ਨੇ ਜੂਬਾ ਏਅਰਵੇਜ਼ ਨਾਲ ਰੱਲ ਕੇ ਅਫ਼ਰੀਕਨ ਏਅਰਵੇਜ਼ ਐਲਾਂਏਸ ਦੀ ਸਥਾਪਨਾ ਕੀਤੀ I

ਸਥਾਨ ਸੋਧੋ

ਡੈਲੋ ਏਅਰਲਾਈਨਜ਼ ਹੇਠ ਲਿਖੇ ਸਥਾਨਾਂ ਲਈ ਸੇਵਾਵਾਂ ਪ੍ਦਾਨ ਕਰਦੀ ਹੈ (ਮਈ 2014 ਤੱਕ)-

[ਬੇਸ] ਬੇਸ਼
[ਟੀ] ਬੰਦ

ਸਥਾਨ

ਸ਼ਹਿਰ ਦੇਸ਼ ਆਈ-ਏ-ਟੀ-ਏ ਆਈ-ਸੀ-ਏ-ਓ ਏਅਰਪੋਰਟ
ਅਡਿੱਸ

ਅਬਾਬਾ

ਇਥਿਓਪੀਆ ਏ-ਡੀ-ਡੀ ਐਚ-ਏ-ਏ-ਬੀ ਅਡਿੱਸ

ਅਬਾਬਾ ਬੋਲੇ ਅੰਤਰਰਾਸ਼ਟਰੀ ਏਅਰਪੋਰਟ [ਟੀ]

ਬੋਸਾਸੋ ਸੋਮਾਲਿਆ ਬੀ-ਐਸ-ਏ ਐਚ-ਸੀ-ਐਮ-ਐਫ਼ ਬੈਂਡਰ

ਕਾਸਿਮ ਅੰਤਰਰਾਸ਼ਟਰੀ ਏਅਰਪੋਰਟ [ਟੀ]

ਡਜ਼ੀਬੋਉਟੀ ਡਜ਼ੀਬੋਉਟੀ ਜੇ-ਆਇ-ਬੀ ਐਚ-ਡੀ-ਏ-ਐਮ ਡਜ਼ੀਬੋਉਟੀ

– ਅਮਬੋਲੀ ਅੰਤਰਰਾਸ਼ਟਰੀ ਏਅਰਪੋਰਟ ਬੇਸ

ਦੁਬਈ ਸੰਯੁਕਤ

ਅਰਬ ਇਮਰਾਤ

ਡੀ-ਐਕਸ-ਬੀ ਓ-ਐਮ-ਡੀ-ਬੀ ਦੁਬਈ

ਅੰਤਰਰਾਸ਼ਟਰੀ ਏਅਰਪੋਰਟ

ਹੱਰਗੇਇਸਾ ਸੋਮਾਲਿਆ ਐਚ-ਜੀ-ਏ ਐਚ-ਸੀ-ਐਮ-ਐਚ ਹੱਰਗੇਇਸਾ

ਅੰਤਰਰਾਸ਼ਟਰੀ ਏਅਰਪੋਰਟ

ਜੇਦਾਹ ਸਾਉਦੀ

ਅਰਬ

ਜੇ-ਈ-ਡੀ ਓ-ਈ-ਜੇ-ਐਨ ਕਿੰਗ

ਅਬਦੂਲ ਅਜ਼ੀਜ਼ ਅੰਤਰਰਾਸ਼ਟਰੀ ਏਅਰਪੋਰਟ

ਲੰਦਨ ਯੂਨਾਇਟੇਡ

ਕਿੰਗਡਮ

ਐਲ-ਜੀ-ਡਬਲਿਊ ਈ-ਜੀ-ਕੇ-ਕੇ ਗੱਤਵਿਕ

ਏਅਰਪੋਰਟ [ਟੀ]

ਮੋਗਾਦਿਸ਼ੂ ਸੋਮਾਲਿਆ ਐਮ-ਜੀ-ਕੀਉ ਐਚ-ਸੀ-ਐਮ-ਐਫ਼ ਅਦੇਨ

ਅਡੱਡੇ ਅੰਤਰਰਾਸ਼ਟਰੀ ਏਅਰਪੋਰਟ

ਨਾਇਰੋਬੀ ਕੇਨਯਾ ਐਨ-ਬੀ-ਓ ਐਚ-ਕੇ-ਜੇ-ਕੇ ਜੋਮੋ

ਕੇਨਯਾਤਾ ਅੰਤਰਰਾਸ਼ਟਰੀ ਏਅਰਪੋਰਟ

ਪੈਰਿਸ ਫ਼ਰਾਂਸ ਸੀ-ਡੀ-ਜੀ ਐਲ-ਐਫ਼-ਪੀ-ਜੀ ਚਾਲ਼ਸ

ਡੇ ਗੌਲ ਏਅਰਪੋਰਟ

ਫਲੀਟ ਸੋਧੋ

ਡੈਲੋ ਏਅਰਲਾਈਨਜ਼ ਫਲੀਟ ਦੇ ਮੌਜੂਦਾ ਅਤੇ ਇਤਿਹਾਸ, ਦੋਹਾਂ ਦੇ ਵਿਸ਼ੇ ਵਿੱਚ ਹੀ ਵਿਰੋਧੀ ਜਾਣਕਾਰੀ ਹੈ I ਡੈਲੋ ਦੀ ਆਫ਼ਿਸ਼ਲ ਵੈਬਸਾਈਟ ਤੇ ਏਅਰਲਾਈਨਜ਼ ਦੀ ਮੌਜੂਦਾ ਫਲੀਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ I ਜਦਕਿ airfleets.net ਤੇ ਮੌਜੂਦਾ ਸੰਚਾਲਨ ਵਿੱਚ ਬੋਇੰਗ 737-300 ਦਸਿਆ ਗਿਆ ਹੈ I planespoteers.net ਤੇ ਇਹ ਦਸਿਆ ਗਿਆ ਹੈ ਕਿ ਡੈਲੋ ਮੌਜੂਦਾ ਸਮੇਂ ਵਿੱਚ ਮੈਕ ਡੌਨਲ ਡੱਗਲਸ ਡੀਸੀ-9-30 ਦਾ ਸੰਚਾਲਨ ਕਰਦਾ ਹੈ I[6]

ਹਵਾਲੇ ਸੋਧੋ

  1. "Contact Us". daallo.com. Archived from the original on 22 ਜੁਲਾਈ 2011. Retrieved 13 January 2016. {{cite web}}: Unknown parameter |dead-url= ignored (|url-status= suggested) (help)
  2. "DALLO Airlines - Destinations". daallo.com. Archived from the original on 28 ਜਨਵਰੀ 2016. Retrieved 13 January 2016.
  3. 3.0 3.1 "Somalia: Names of regional airlines that fly directly into the North, particularly Hargeisa (Somaliland) and Bossaso (also spelled as Bosaso) (Puntland)". unhcr.org. Retrieved 13 January 2016.
  4. "DALLO Airlines - Management". daallo.com. Archived from the original on 10 ਫ਼ਰਵਰੀ 2016. Retrieved 13 January 2016.
  5. "Daallo Airlines flight". cleartrip.com. Archived from the original on 4 ਮਾਰਚ 2016. Retrieved 13 January 2016. {{cite web}}: Unknown parameter |dead-url= ignored (|url-status= suggested) (help)
  6. "Daallo Airlines Fleet | Airfleets aviation". Airfleets.net. Retrieved 13 January 2016.