ਡੈੱਨਮਾਰਕੀ ਕਰੋਨਾ

ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ

ਕਰੋਨਾ (ਬਹੁਵਚਨ: kroner/ਕਰੋਨਰ; ਨਿਸ਼ਾਨ: ,- ਜਾਂ kr.; ਕੋਡ: DKK) 1 ਜਨਵਰੀ 1875 ਤੋਂ ਲੈ ਕੇ ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ ਰਹੀ ਹੈ।[1] ISO ਕੋਡ "DKK" ਅਤੇ ਮੁਦਰਾ ਨਿਸ਼ਾਨ "kr." ਦੋਹੇਂ ਹੀ ਆਮ ਵਰਤੇ ਜਾਂਦੇ ਹਨ; ਕੋਡ ਮੁੱਲ ਦੇ ਅੱਗੇ ਲਗਾਇਆ ਜਾਂਦਾ ਹੈ ਪਰ ਨਿਸ਼ਾਨ ਆਮ ਤੌਰ ਉੱਤੇ ਪਿੱਛੇ ਲਗਾਇਆ ਜਾਂਦਾ ਹੈ।

ਡੈੱਨਮਾਰਕੀ ਕਰੋਨਾ
dansk krone (ਡੈਨਿਸ਼)
donsk króna (ਫ਼ਰੋਈ)
Danskinut koruuni (ਕਲਾਲੀਸੁਤ)
1000 ਕਰੋਨਰ ਦਾ ਬੈਂਕਨੋਟ 1 ਕਰੋਨ ਦਾ ਸਿੱਕਾ
1000 ਕਰੋਨਰ ਦਾ ਬੈਂਕਨੋਟ 1 ਕਰੋਨ ਦਾ ਸਿੱਕਾ
ISO 4217 ਕੋਡ DKK
ਕੇਂਦਰੀ ਬੈਂਕ ਡੈੱਨਮਾਰਕ ਰਾਸ਼ਟਰੀ ਬੈਂਕ
ਵੈੱਬਸਾਈਟ www.nationalbanken.dk
ਵਰਤੋਂਕਾਰ  ਡੈੱਨਮਾਰਕ
 ਗਰੀਨਲੈਂਡ
 ਫ਼ਰੋ ਟਾਪੂ
1
ਫੈਲਾਅ 2.3% (ਸਿਰਫ਼ ਡੈੱਨਮਾਰਕ)
ਸਰੋਤ The World Factbook, 2010 est.
ERM
Since 13 ਮਾਰਚ 1979
= kr 7.46038
Band 1.25%
ਇਹਨਾਂ ਨਾਲ਼ ਜੁੜੀ ਹੋਈ ਯੂਰੋ
ਉਪ-ਇਕਾਈ
1/100 øre
ਨਿਸ਼ਾਨ kr.
,-
ਬਹੁ-ਵਚਨ kroner/ਕਰੋਨਰ
øre øre (ਇੱਕਵਚਨ ਅਤੇ ਬਹੁਵਚਨ)
ਸਿੱਕੇ 50-øre, 1, 2, 5, 10, 20 ਕਰੋਨਰ
ਬੈਂਕਨੋਟ 50, 100, 200, 500, 1000 ਕਰੋਨਰ
  1. ਫ਼ਰੋ ਟਾਪੂਆਂ ਉੱਤੇ ਵਰਤਣ ਲਈ ਖ਼ਾਸ ਬੈਂਕਨੋਟ ਜਾਰੀ ਕੀਤੇ ਜਾਂਦੇ ਹਨ –

ਹਵਾਲੇਸੋਧੋ

  1. History of Danish coinage - Denmarks Nationalbank - kgl-moent.dk/ Accessed 12 April 2012.