ਡੋਨਬਾਸ ਅਰੇਨਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਡੋਨਬਾਸ ਅਰੇਨਾ, ਡਨਿਟ੍ਸ੍ਕ, ਯੂਕਰੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[4] ਇਹ ਐੱਫ਼. ਸੀ. ਸ਼ਾਖਤਰ ਡਨਿਟ੍ਸ੍ਕ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 52,187 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਡੋਨਬਾਸ ਅਰੇਨਾ | |
---|---|
ਟਿਕਾਣਾ | ਡਨਿਟ੍ਸ੍ਕ, ਯੂਕਰੇਨ |
ਗੁਣਕ | 48°1′15″N 37°48′35″E / 48.02083°N 37.80972°E |
ਉਸਾਰੀ ਦੀ ਸ਼ੁਰੂਆਤ | 27 ਜੂਨ 2006 |
ਖੋਲ੍ਹਿਆ ਗਿਆ | 29 ਅਗਸਤ 2009 |
ਮਾਲਕ | ਐੱਫ਼. ਸੀ. ਸ਼ਾਖਤਰ ਡਨਿਟ੍ਸ੍ਕ |
ਚਾਲਕ | ਐੱਫ਼. ਸੀ. ਸ਼ਾਖਤਰ ਡਨਿਟ੍ਸ੍ਕ |
ਤਲ | ਘਾਹ |
ਉਸਾਰੀ ਦਾ ਖ਼ਰਚਾ | ₴ 31,75,00,00,00,000 |
ਇਮਾਰਤਕਾਰ | ਅਰੂਪ ਗਰੁੱਪ ਲਿਮਟਿਡ[1] |
ਸਮਰੱਥਾ | 52,187[2] |
ਮਾਪ | 105 x 68 ਮੀਟਰ |
ਕਿਰਾਏਦਾਰ | |
ਐੱਫ਼. ਸੀ. ਸ਼ਾਖਤਰ ਡਨਿਟ੍ਸ੍ਕ[3] |
ਹਵਾਲੇ
ਸੋਧੋ- ↑ Official data of stadium issued by arup
- ↑ 2.0 2.1 http://www.uefa.com/MultimediaFiles/Download/StatDoc/competitions/UCL/01/67/63/79/1676379_DOWNLOAD.pdf
- ↑ 3.0 3.1 http://int.soccerway.com/teams/ukraine/joint-stock-company-fc-shakhtar-donetsk/2254/
- ↑ http://int.soccerway.com/teams/ukraine/joint-stock-company-fc-shakhtar-donetsk/2254/venue/
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਡੋਨਬਾਸ ਅਰੇਨਾ ਨਾਲ ਸਬੰਧਤ ਮੀਡੀਆ ਹੈ।