ਐੱਫ਼. ਸੀ। ਸ਼ਾਖਤਰ ਡਨਿਟ੍ਸ੍ਕ, ਇੱਕ ਮਸ਼ਹੂਰ ਯੂਕਰੇਨੀ ਫੁੱਟਬਾਲ ਕਲੱਬ ਹੈ, ਇਹ ਯੂਕਰੇਨ ਦੇ ਡਨਿਟ੍ਸ੍ਕ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਡੋਨਬਾਸ ਅਰੇਨਾ ਹੈ,[4] ਜੋ ਯੂਕਰੇਨੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਸ਼ਾਖਤਰ ਡਨਿਟ੍ਸ੍ਕ
Club crest
ਪੂਰਾ ਨਾਂਫੁਟਬਾਲ ਕਲੱਬ ਸ਼ਾਖਤਰ ਡਨਿਟ੍ਸ੍ਕ
ਸਥਾਪਨਾ24 ਮਈ 1936[1]
ਮੈਦਾਨਡੋਨਬਾਸ ਅਰੇਨਾ,[2]
ਡਨਿਟ੍ਸ੍ਕ
(ਸਮਰੱਥਾ: 52,187[3])
ਮਾਲਕਰਿਨਤ ਅਖ੍ਮੇਤੋਵ
ਪ੍ਰਬੰਧਕਮਿਰ੍ਸੇਅ ਲੁਚੇਸ੍ਚੁ
ਲੀਗਯੂਕਰੇਨੀ ਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ