ਡੋਨੀ ਯੇਨ, ਜਿਸਨੂੰ ਜੇਨ ਜੀ-ਡਾਨ ਵੀ ਕਿਹਾ ਜਾਂਦਾ ਹੈ, ਹਾਂਗਕਾਂਗ ਦਾ ਇੱਕ ਅਦਾਕਾਰ, ਫਿਲਮ ਡਰੈਕਟਰ, ਨਿਰਮਾਤਾ ਅਤੇ ਐਕਸ਼ਨ ਕੋਰੀਓਗ੍ਰਾਫਰ ਹੈ। ਉਹ ਕਈ ਵਾਰ ਵਰਲਡ ਵੁਸ਼ੂ ਚੈਮਪੀਅਨ ਰਿਹਾ।[1][2]

ਡੋਨੀ ਯੇਨ
Donnie Yen 2012.jpg
Chinese name甄子丹
JyutpingJan1 Zi2 Daan1 (Cantonese)
ਖ਼ਾਨਦਾਨTaishan, Guangdong, ਚੀਨ
Originਹਾਂਗਕਾਂਗ
ਜਨਮ (1963-07-27) 27 ਜੁਲਾਈ 1963 (ਉਮਰ 57)
ਗੁਆਂਗਜ਼ੂ, Guangdong, China
ਕਿੱਤਾਅਦਾਕਾਰ, ਫਿਲਮ ਡਰੈਕਟਰ, ਨਿਰਮਾਤਾ ਅਤੇ ਐਕਸ਼ਨ ਕੋਰੀਓਗ੍ਰਾਫਰ
ਸਾਲ ਕਿਰਿਆਸ਼ੀਲ1983 – ਹੁਣ ਤੱਕ
ਪਤੀ ਜਾਂ ਪਤਨੀ(ਆਂ)Zing-Ci Leung (1993–1995) Cecilia Cissy Wang (2003 – present)
ਬੱਚੇ3
ਵੈੱਬਸਾਈਟDonnieYen.Asia
Donnie Yen Facebook Official Page
Donnie Yen Sina Official Weibo (ਚੀਨੀ)
Donnie Yen Tencent Official Weibo (ਚੀਨੀ)

ਉਸਨੂੰ ਮਾਰਸ਼ਲ ਆਰਟ ਦੀ ਇੱਕ ਪੁਰਾਣੀ ਕਲਾ ਵਿੰਗ ਚੁਨ ਨੂੰ ਦੁਬਾਰਾ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ[3][4][5]

ਹਵਾਲੇਸੋਧੋ

  1. "Enter the Teacher to the Dragon of Martial Arts Films". The New York Times. 23 January 2011. Retrieved 17 December 2011. 
  2. "Donnie Yen: The Evolution of an American Martial Artist". Kung Fu Magazine. 23 December 2000. Retrieved 11 May 2015. 
  3. "Learning Wing Chun – Why I Started Wing Chun". Practice Wing Chun. 13 December 2010. Retrieved 17 December 2011. 
  4. Ah Beng (26 July 2010). "Ip Man 1 & 2 (Donnie Yen) | Tai Chi". Infinity.usanethosting.com. Retrieved 17 December 2011. 
  5. "Finding a Wing Chun School in Manila | Applied Wing Chun Philippines". Appliedwingchunph.com. 28 November 2010. Retrieved 17 December 2011. 

ਬਾਹਰੀ ਲਿੰਕਸੋਧੋ