ਡੋਮਿਨਿਕਾ
ਡੋਮਿਨਿਕਾ (ਫ਼ਰਾਂਸੀਸੀ: Dominique; ਕਲੀ‘ਨਾ (ਕੈਰੀਬ): Wai‘tu kubuli), ਅਧਿਕਾਰਕ ਤੌਰ ਉੱਤੇ ਡੋਮਿਨਿਕਾ ਦਾ ਰਾਸ਼ਟਰਮੰਡਲ, ਕੈਰੀਬਿਅਨ ਸਾਗਰ ਦੇ ਲੈਸਰ ਐਂਟੀਲਜ਼ ਖੇਤਰ ਵਿੱਚ ਟਾਪੂਨੁਮਾ ਦੇਸ਼ ਹੈ ਜੋ ਮਾਰਟੀਨੀਕ ਦੇ ਉੱਤਰ-ਪੱਛਮ ਅਤੇ ਗੁਆਡਲੂਪ ਦੇ ਦੱਖਣ-ਪੱਛਮ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 750 ਵਰਗ ਕਿਮੀ ਹੈ ਅਤੇ ਸਭ ਤੋਂ ਉੱਚੀ ਥਾਂ ਮੋਰ ਦਿਆਬਲੋਤਿੰਸ ਹੈ ਜਿਸਦੀ ਉੱਚਾਈ 1,447 ਮੀਟਰ (4,747 ਫੁੱਟ) ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਅਬਾਦੀ 71,293 ਸੀ। ਇਸ ਦੀ ਰਾਜਧਾਨੀ ਰੋਜ਼ੋ ਵਿਖੇ ਹੈ।
ਡੋਮਿਨਿਕਾ ਦਾ ਰਾਸ਼ਟਰਮੰਡਲ | |
---|---|
ਝੰਡਾ | |
ਮਾਟੋ: "Après Bondie, C'est La Ter" (ਐਂਟੀਲਿਆਈ ਕ੍ਰਿਓਲੇ) "Après le Bon Dieu, c'est la Terre" (ਫ਼ਰਾਂਸੀਸੀ) "ਰੱਬ ਤੋਂ ਬਾਅਦ ਧਰਤੀ ਹੈ" | |
ਐਨਥਮ: Isle of Beauty, Isle of Splendour "ਸੁੰਦਰਤਾ ਦਾ ਟਾਪੂ, ਠਾਠ ਦਾ ਟਾਪੂ" | |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਰੋਜ਼ੋ |
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
ਸਥਾਨਕ ਭਾਸ਼ਾਵਾਂ | ਡੋਮਿਨਿਕਾਈ ਕ੍ਰਿਓਲੇ, ਫ਼ਰਾਂਸੀਸੀ |
ਨਸਲੀ ਸਮੂਹ (2001[1]) | 86.8% ਕਾਲੇ 8.9% ਮਿਸ਼ਰਤ 2.9% ਕੈਰੀਬ ਅਮੇਰਭਾਰਤੀ 0.8% ਗੋਰੇ 0.7% ਹੋਰ |
ਵਸਨੀਕੀ ਨਾਮ | ਡੋਮਿਨਿਕਾਈ |
ਸਰਕਾਰ | ਇਕਾਤਮਕ ਸੰਸਦੀ ਗਣਰਾਜ |
• ਰਾਸ਼ਟਰਪਤੀ | ਇਲੀਊਦ ਵਿਲੀਅਮਜ਼ |
• ਪ੍ਰਧਾਨ ਮੰਤਰੀ | ਰੂਜ਼ਵੈਲਟ ਸਕੈਰਿਟ |
ਵਿਧਾਨਪਾਲਿਕਾ | ਸਭਾ ਸਦਨ |
ਸੁਤੰਤਰਤਾ | |
• ਬਰਤਾਨੀਆ ਤੋਂ | 3 ਨਵੰਬਰ 1978 |
ਖੇਤਰ | |
• ਕੁੱਲ | 750 km2 (290 sq mi) (184ਵਾਂ) |
• ਜਲ (%) | 1.6 |
ਆਬਾਦੀ | |
• ਜੁਲਾਈ 2009 ਅਨੁਮਾਨ | 72,660 (195ਵਾਂ) |
• 2011 ਜਨਗਣਨਾ | 71,293 |
• ਘਣਤਾ | 105/km2 (271.9/sq mi) (95ਵਾਂ) |
ਜੀਡੀਪੀ (ਪੀਪੀਪੀ) | 2011 ਅਨੁਮਾਨ |
• ਕੁੱਲ | $977 ਮਿਲੀਅਨ[2] |
• ਪ੍ਰਤੀ ਵਿਅਕਤੀ | $13,815[2] |
ਜੀਡੀਪੀ (ਨਾਮਾਤਰ) | 2011 ਅਨੁਮਾਨ |
• ਕੁੱਲ | $489 ਮਿਲੀਅਨ[2] |
• ਪ੍ਰਤੀ ਵਿਅਕਤੀ | $6,909[2] |
ਐੱਚਡੀਆਈ (2007) | 0.724 Error: Invalid HDI value · 73ਵਾਂ |
ਮੁਦਰਾ | ਪੂਰਬੀ ਕੈਰੀਬਿਆਈ ਡਾਲਰ (XCD) |
ਸਮਾਂ ਖੇਤਰ | UTC–4 (ਪੂਰਬੀ ਕੈਰੀਬਿਆਈ ਸਮਾਂ ਜੋਨ) |
ਡਰਾਈਵਿੰਗ ਸਾਈਡ | ਖੱਬੇ |
ਕਾਲਿੰਗ ਕੋਡ | +1-767 |
ਇੰਟਰਨੈੱਟ ਟੀਐਲਡੀ | .dm |
ਤਸਵੀਰਾਂ
ਸੋਧੋ-
ਐਡੀਫਿਕੇਸ਼ਨ, ਬਸਤੀਵਾਦੀ ਜ਼ੋਨ, ਸੈਂਟੋ ਡੋਮਿੰਗੋ ਆਰ.ਡੀ.
-
ਪਹਿਲਾ ਕੈਥੋਲਿਕ ਚਰਚ ਅਤੇ ਡੋਮੀਨੀਕਨ ਰੀਪਬਲਿਕ ਵਿਚ ਨਿਉ ਵਰਲਡ ਦੀ ਪਹਿਲੀ ਯੂਨੀਵਰਸਿਟੀ
-
ਪਾਰਕ ਡੁਆਰਟ, ਜ਼ੋਨਾ ਕਾਲੋਨੀਅਲ
-
ਪੁੰਪ ਕਾਨਾ ਦੇ ਕੈਪ ਕੈਪਾਨਾ ਹੈਰੀਟੇਜ ਸਕੂਲ ਵਿੱਚ ਡੋਮੀਨੀਕਨ ਰੀਪਬਲਿਕ ਦਾ ਜਸ਼ਨ
-
ਰਵਾਇਤੀ ਕਾਰਨੀਵਲ ਪੋਸ਼ਾਕ, ਲਾ ਵੇਗਾ, ਡੋਮਿਨਿਕਨ ਰੀਪਬਲਿਕ
ਭੂਗੋਲ
ਸੋਧੋ
ਹਵਾਲੇ
ਸੋਧੋ- ↑ "Dominica Ethnic groups 2001 Census". Archived from the original on 2016-01-30. Retrieved 2012-11-18.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 "Dominica". International Monetary Fund. Retrieved 2012-04-18.