ਡੌਂਗਲ
ਡੌਂਗਲ ਇੱਕ ਤਰਾਂ ਦਾ ਹਾਰਡਵੇਅਰ ਦਾ ਇੱਕ ਛੋਟਾ ਜਿਹਾ ਟੁਕੜਾ ਹੁੰਦਾ ਹੈ ਜਿਸ ਨੂੰ ਅਸੀਂ ਕੰਪਿਊਟਰ, ਟੀ.ਵੀ. ਜਾ ਫਿਰ ਕੋਈ ਹੋਰ ਬਿਜਲਈ ਉਪਕਰਣਾਂ ਨਾਲ ਜੋੜ ਸਕਦੇ ਹਨ। ਇਸਨੂੰ ਬਿਜਲੀ ਉਪਕਰਣਾਂ ਨਾਲ ਜੋੜ ਕੇ ਅਸੀਂ ਹੋਰ ਜ਼ਿਆਦਾ ਫੀਚਰਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਬਲਿਊਟੂਥ ਇੱਕ ਤਰਾਂ ਦਾ ਹਾਰਡਵੇਅਰ ਜਿਸ ਨੂੰ ਅਸੀਂ ਕੰਪਿਊਟਰ ਨਾਲ ਜੋੜ ਕੇ ਵਾਇਰਲੈਸ ਸਰਵਿਸ ਨੂੰ ਲਾਗੂ ਕਰ ਸਕਦੇ ਹਾਂ।