ਡੌਬਿਗਨੀ ਦਾ ਬਾਗ (Daubigny's Garden), ਚਿੱਤਰ ਵਿਨਸੈਂਟ ਵਾਨ ਗਾਗ ਨੇ ਤਿੰਨ ਦਫ਼ਾ ਬਣਾਇਆ ਸੀ। ਚਾਰਲਸ ਡੌਬਿਗਨੀ ਇੱਕ ਪੇਂਟਰ ਸੀ ਜਿਸਦਾ ਵਾਨ ਗਾਗ ਉਮਰ ਭਰ ਪ੍ਰਸ਼ੰਸਕ ਰਿਹਾ।

ਡੌਬਿਗਨੀ ਦਾ ਬਾਗ (Daubigny's Garden)
ਕਲਾਕਾਰਵਿਨਸੈਂਟ ਵਾਨ ਗਾਗ
ਸਾਲ1890
ਕਿਸਮਤੇਲ ਚਿੱਤਰ
ਪਸਾਰ56 cm × 101 cm (22 in × 39.8 in)
ਜਗ੍ਹਾਕੁੰਸਤ ਮਿਊਜੀਅਮ ਬੇਸਲ, ਬੇਸਲ
ਡੌਬਿਗਨੀ ਦਾ ਬਾਗ (Daubigny's Garden)
ਕਲਾਕਾਰਵਿਨਸੈਂਟ ਵਾਨ ਗਾਗ
ਸਾਲ1890
ਕਿਸਮਤੇਲ ਚਿੱਤਰ
ਪਸਾਰ56 cm × 101 cm (22 in × 39.8 in)
ਜਗ੍ਹਾਹੀਰੋਸੀਮਾ ਕਲਾ ਮਿਊਜੀਅਮ, ਹੀਰੋਸੀਮਾ