ਢਾਕਾ ਯੂਨੀਵਰਸਿਟੀ (ਬੰਗਾਲੀ: ঢাকা বিশ্ববিদ্যালয় [ɖʰaka biʃʃobid̪d̪alɔe̯]), ਆਧੁਨਿਕ ਬੰਗਲਾਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 1921 ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਇਹ ਸਥਾਪਿਤ ਕੀਤੀ ਗਈ ਸੀ, ਇਸ ਨੂੰ ਇਸ ਦੇ ਮੁਢਲੇ ਸਾਲਾਂ ਦੌਰਾਨ "ਪੂਰਬ ਦੀ ਆਕਸਫੋਰਡ" ਦੇ ਤੌਰ 'ਤੇ, ਨੇਕਨਾਮੀ ਹਾਸਲ ਹੋਈ ਸੀ ਅਤੇ ਬੰਗਲਾਦੇਸ਼ ਦੇ ਆਧੁਨਿਕ ਇਤਿਹਾਸ ਵਿੱਚ ਇਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।[1][2][3][4][5]

ਢਾਕਾ ਯੂਨੀਵਰਸਿਟੀ
ঢাকা বিশ্ববিদ্যালয়
ਤਸਵੀਰ:DU logo.svg
ਮਾਟੋ[সত্যের জয় সুনিশ্চিত] Error: {{Lang}}: text has italic markup (help) (ਬੰਗਾਲੀ)
ਅੰਗ੍ਰੇਜ਼ੀ ਵਿੱਚ ਮਾਟੋ
ਸਤ੍ਯਮੇਵ ਜਯਤੇ
ਕਿਸਮਪਬਲਿਕ, ਕੋਓਸ਼ਿਅਲ
ਸਥਾਪਨਾ1921
ਚਾਂਸਲਰਅਬਦੁਲ ਹਾਮਿਦ
ਵਾਈਸ-ਚਾਂਸਲਰਏ.ਏ.ਐੱਮ.ਐੱਸ. ਐਰਫਿਨ ਸਿਦੀਕੀ
ਵਿੱਦਿਅਕ ਅਮਲਾ
3,408
ਵਿਦਿਆਰਥੀ37,800
ਟਿਕਾਣਾ,
ਕੈਂਪਸਸ਼ਹਿਰੀ, 600 acres (2.43 km²) (ਲੇਦਰ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ ਦੇ ਬਗੈਰ)
ਵੈੱਬਸਾਈਟwww.du.ac.bd; www.univdhaka.edu

ਹਵਾਲੇ

ਸੋਧੋ
  1. "Mukherjee 'emotional' while receiving degree in Dhaka". The Economic Times. Retrieved January 4, 2014.
  2. "In Loving Memory of Samson H. Chowdhury,one of the greatest entrepreneurs the world has ever known". Worldfolio - AFA PRESS. Retrieved January 4, 2014.
  3. "Nawab Ali Chowdhury National Award, 2013". The News Today. Archived from the original on 2019-01-07. Retrieved January 4, 2014. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2020-04-11. Retrieved 2015-07-30. {{cite web}}: Unknown parameter |dead-url= ignored (|url-status= suggested) (help)
  5. "DU Day". Banglanews24.com. Archived from the original on ਦਸੰਬਰ 3, 2013. Retrieved November 26, 2013. {{cite news}}: Unknown parameter |dead-url= ignored (|url-status= suggested) (help)